ਇਟਲੀ ਰਾਸ਼ਟਰੀ ਫੁੱਟਬਾਲ ਟੀਮ

ਇਟਲੀ ਰਾਸ਼ਟਰੀ ਫੁੱਟਬਾਲ ਟੀਮ ਇਟਲੀ ਦੀ ਰਾਸ਼ਟਰੀ ਫੁੱਟਬਾਲ ਦੀ ਟੀਮ ਹੈ। ਇਸਨੇ ਫੀਫਾ ਵਰਲਡ ਕੱਪ 4 ਵਾਰ ( 1934, 1938, 1982, 2006 ), ਅਤੇ ਯੂਏਫਾ ਯੂਰਪੀ ਫੁੱਟਬਾਲ ਚੈਂਪੀਅਨਸ਼ਿਪ ਇੱਕ ਵਾਰ ( 1968 ) ਜਿੱਤੀ ਹੈ।

ਇਟਲੀ
Shirt badge/Association crest
ਛੋਟਾ ਨਾਮਗਲੀ ਅਜ਼ੂਰੀ (ਦ ਬਲੂਜ਼)
ਐਸੋਸੀਏਸ਼ਨਇਤਾਲਵੀ ਫੁੱਟਬਾਲ ਫੈਡਰੇਸ਼ਨ
(Federazione Italiana Giuoco Calcio, FIGC)
ਕਾਨਫੈਡਰੇਸ਼ਨਯੂਏਫਾ (ਯੂਰਪ)
ਮੁੱਖ ਕੋਚਰੋਬਰਟੋ ਮਾਨਚੀਨੀ
ਕਪਤਾਨਜੌਰਜੀਓ ਛੀਲੀਨੀ
ਸਭ ਤੋਂ ਵੱਧ ਟੋਪੀਆਂਗਿਆਨਲੂਗੀ ਬੁੱਫੋਨ (176)
ਟਾਪ ਸਕੋਰਰਲੂਈਗੀ ਰੀਵਾ (35)
ਘਰੇਲੂ ਸਟੇਡੀਅਮਵੱਖ ਵੱਖ
ਫ਼ੀਫ਼ਾ ਕੋਡITA
ਪਹਿਲੇ ਰੰਗ
ਦੂਜੇ ਰੰਗ
ਫੀਫਾ ਰੈਂਕਿੰਗ
ਮੌਜੂਦਾScript error: No such module "SportsRankings".
ਸਭ ਤੋਂ ਵਧੀਆ1 (ਨਵੰਬਰ 1993, ਫ਼ਰਵਰੀ 2007, ਅਪਰੈਲ–ਜੂਨ 2007, ਸਤੰਬਰ 2007)
ਸਭ ਤੋਂ ਹੇਠਲੀ21 (ਅਗਸਤ 2018)
ਪਹਿਲਾ ਅੰਤਰਰਾਸ਼ਟਰੀ
 ਇਟਲੀ 6–2 ਫ਼ਰਾਂਸ 
(ਮਿਲਾਨ, ਇਟਲੀ; 15 ਮਈ 1910)
ਸਭ ਤੋਂ ਵੱਡੀ ਜਿੱਤ
 ਇਟਲੀ 9–0 ਸੰਯੁਕਤ ਰਾਜ 
(ਬ੍ਰੈਂਟਫੋਰਡ, ਇੰਗਲੈਂਡ; 2 ਅਗਸਤ 1948)
ਸਭ ਤੋਂ ਵੱਡੀ ਹਾਰ
ਫਰਮਾ:Country data ਹੰਗਰੀ 7–1 ਇਟਲੀ 
(ਬੁਡਾਪੈਸਟ, ਹੰਗਰੀ; 6 ਅਪਰੈਲ 1924)
ਵਿਸ਼ਵ ਕੱਪ
ਹਾਜ਼ਰੀਆਂ18 (ਪਹਿਲੀ ਵਾਰ 1934)
ਸਭ ਤੋਂ ਵਧੀਆ ਨਤੀਜਾਚੈਂਪੀਅਨ (1934, 1938, 1982, 2006)
ਯੂਰਪੀ ਚੈਂਪੀਅਨਸ਼ਿਪ
ਹਾਜ਼ਰੀਆਂ9 (ਪਹਿਲੀ ਵਾਰ 1968)
ਸਭ ਤੋਂ ਵਧੀਆ ਨਤੀਜਾਚੈਂਪੀਅਨ (1968)
ਕਾਨਫੈਡਰੇਸ਼ਨ ਕੱਪ
ਹਾਜ਼ਰੀਆਂ2 (ਪਹਿਲੀ ਵਾਰ 2009)
ਸਭ ਤੋਂ ਵਧੀਆ ਨਤੀਜਾਤੀਜਾ ਸਥਾਨ (2013)
ਮੈਡਲ ਰਿਕਾਰਡ
ਫੀਫਾ ਵਿਸ਼ਵ ਕੱਪ
ਸੋਨੇ ਦਾ ਤਮਗਾ – ਪਹਿਲਾ ਸਥਾਨ1934 ਇਟਲੀ{{{2}}}
ਸੋਨੇ ਦਾ ਤਮਗਾ – ਪਹਿਲਾ ਸਥਾਨ1938 ਫ਼ਰਾਂਸ{{{2}}}
ਸੋਨੇ ਦਾ ਤਮਗਾ – ਪਹਿਲਾ ਸਥਾਨ1982 ਸਪੇਨ{{{2}}}
ਸੋਨੇ ਦਾ ਤਮਗਾ – ਪਹਿਲਾ ਸਥਾਨ2006 ਜਰਮਨੀ{{{2}}}
ਚਾਂਦੀ ਦਾ ਤਗਮਾ – ਦੂਜਾ ਸਥਾਨ1970 ਮੈਕਸਿਕੋ{{{2}}}
ਚਾਂਦੀ ਦਾ ਤਗਮਾ – ਦੂਜਾ ਸਥਾਨ1994 ਸੰਯੁਕਤ ਰਾਜ ਅਮਰੀਕਾ{{{2}}}
ਕਾਂਸੀ ਦਾ ਤਗਮਾ – ਤੀਜਾ ਸਥਾਨ1990 ਇਟਲੀ{{{2}}}
ਯੂਏਫਾ ਯੂਰਪੀ ਚੈਂਪੀਅਨਸ਼ਿਪ
ਸੋਨੇ ਦਾ ਤਮਗਾ – ਪਹਿਲਾ ਸਥਾਨ1968 ਇਟਲੀ{{{2}}}
ਚਾਂਦੀ ਦਾ ਤਗਮਾ – ਦੂਜਾ ਸਥਾਨ2000 ਬੈਲਜੀਅਮ-ਨੀਦਰਲੈਂਡਸ{{{2}}}
ਚਾਂਦੀ ਦਾ ਤਗਮਾ – ਦੂਜਾ ਸਥਾਨ2012 ਪੋਲੈਂਡ-ਯੁਕਰੇਨ{{{2}}}
ਫੀਫਾ ਕਾਨਫੈਡਰੇਸ਼ਨ ਕੱਪ
ਕਾਂਸੀ ਦਾ ਤਗਮਾ – ਤੀਜਾ ਸਥਾਨ2013 ਬ੍ਰਾਜ਼ੀਲ{{{2}}}
ਓਲਿੰਪਿਕ ਖੇਡਾਂ
ਸੋਨੇ ਦਾ ਤਮਗਾ – ਪਹਿਲਾ ਸਥਾਨ1936 ਬਰਲਿਨਟੀਮ
ਕਾਂਸੀ ਦਾ ਤਗਮਾ – ਤੀਜਾ ਸਥਾਨ1928 ਐਮਸਟਰਡਮਟੀਮ]
ਕਾਂਸੀ ਦਾ ਤਗਮਾ – ਤੀਜਾ ਸਥਾਨ2004 ਏਥਨਜ਼ਟੀਮ]
ਵੈੱਬਸਾਈਟFIGC.it (Italian ਅਤੇ English ਵਿੱਚ)

ਬਹੁਤੀ ਪੇਸ਼ਕਾਰੀ

5 September 2017
#ਨਾਮਕਰੀਅਰਕੈਪਸਟੀਚੇ
1ਗਿਆਨਲੂਗੀ ਬੁੱਫੋਨ1997–20171710
2ਫੈਬੀਓ ਕੈਨਾਵਾਰੋ1997–20101362
3ਪਾਓਲੋ ਮਾਲਦੀਨੀ1988-20021267
4ਡੈਨੀਏਲ ਡੀ ਰੌਸੀ2004–201711621
ਐਂਡਰਿਆ ਪੀਰਲੋ2002–201511613
6ਡੀਨੋ ਜ਼ੌਫ1968–19831120
7ਗਿਆਨਲੂਕਾ ਜਾਂਮਬ੍ਰੌਟਾ1999–2010982
8ਜਿਆਸਿੰਟੋ ਫ਼ਾਸ਼ੈੱਟੀ1963–1977943
9ਜਾਰਜੀਓ ਚੀਲੀਨੀ2004– ਮੌਜੂਦ927
10ਅਲੈਸੈਂਡ੍ਰੋ ਡੈਲ ਪੀਅਰੋ1995–20089127

ਚੋਟੀ ਦੇ ਸਕੋਰਰ

#ਨਾਮਕੈਰੀਅਰਗੋਲਮੈਚ ਖੇਡੇਗੋਲ ਪ੍ਰਤੀ ਮੈਚ
1ਲੂਈਗੀ ਰੀਵਾ1965–197435420.83
2ਜੂਸੈਪੀ ਮੀਜ਼ਾ1930–193933530.62
3ਸਿਲਵੀਓ ਪਿਓਲਾ1935–195230340.88
4ਰੌਬਰਟੋ ਬੈਜੀਓ1988–200427560.48
ਅਲੈਂਸਾਂਦਰੋ ਦੇਲ ਪਿਓਰੋ1995–200827910.30
6ਅਡੌਲਫੋ ਬਾਲੋਨਸੀਏਰੀ1920–193025473.33
ਫਿਲੀਪੋ ਇੰਜ਼ਾਘੀ1997–200725570.44
ਅਲੈਂਸਾਂਦਰੋ ਆਲਟੋਬੈਲੀ1980–198825610.41
9ਕ੍ਰਿਸ਼ਚੀਅਨ ਵੀਏਰੀ1997–200523490.47
ਫ਼੍ਰੈਚਿਸਕੋ ਗ੍ਰਾਜ਼ਿਆਨੀ1975–198323646.66

ਪ੍ਰਤੀਯੋਗੀ ਰਿਕਾਰਡ

ਫੀਫਾ ਵਰਲਡ ਕੱਪ
  • ਚੈਂਪੀਅਨਜ਼ : 4 ( 1934, 1938, 1982, 2006 )
  • ਉਪ ਜੇਤੂ : 2 ( 1970, 1994 )
  • ਤੀਜਾ ਸਥਾਨ : 1 ( 1990 )
  • ਚੌਥਾ ਸਥਾਨ : 1 ( 1978 )
ਯੂਈਐਫਏ ਯੂਰਪੀ ਚੈਂਪੀਅਨਸ਼ਿਪ
  • ਚੈਂਪੀਅਨਜ਼ : 1 (1968)
  • ਉਪ ਜੇਤੂ : 2 (2000, 2012)
  • ਸੈਮੀਫਾਈਨਲਜ਼ : 1 (1988)
ਫੀਫਾ ਕਨਫੈਡਰੇਸ਼ਨ ਕੱਪ
  • ਤੀਜਾ ਸਥਾਨ : 1 (2013)

ਹਵਾਲੇ

ਸਬੰਧਤ ਪੰਨੇ

  • ਇਟਲੀ ਰਾਸ਼ਟਰੀ ਅੰਡਰ-21 ਫੁੱਟਬਾਲ ਟੀਮ
  • ਸੀਰੀ ਏ

ਹੋਰ ਵੈਬਸਾਈਟਾਂ