ਫੀਫਾ ਵਿਸ਼ਵ ਕੱਪ

ਫੁੱਟਬਾਲ ਦਾ ਵਰਲਡ ਕੱਪ

ਟੂਰਨਾਮੇਂਟ ਦੇ ਵਰਤਮਾਨ ਸਵਰੂਪ ਵਿੱਚ 32 ਦਲ ਭਾਗ ਲੈਂਦੇ ਹਨ ਅਤੇ ਪ੍ਰਤੀਸਪਰਧਾ ਦਾ ਪ੍ਰਬੰਧ ਮੇਜਬਾਨ ਦੇਸ਼ (ਜਾਂ ਦੇਸ਼ਾਂ) ਦੇ ਅੰਦਰ ਫੈਲੇ ਵੱਖਰਾ ਸਥਾਨਾਂ ਉੱਤੇ ਕੀਤਾ ਜਾਂਦਾ ਹੈ। ਇਹ ਮੁਕਾਬਲੇ ਲਗਭਗ ਇੱਕ ਮਹੀਨੇ ਚੱਲਦੀ ਹੈ ਅਤੇ ਇਸ ਪੜਾਅ ਨੂੰ ਬਹੁਤ ਕਰ ਕੇ ਵਿਸ਼ਵ ਕੱਪ ਦਾ ਫਾਇਨਲ ਕਿਹਾ ਜਾਂਦਾ ਹੈ, ਕਿਉਂਕਿ ਇਸ ਤੋਂ ਪਹਿਲਾਂ ਇੱਕ ਅਰਹਕ ਪੜਾਅ ਦੇ ਦੌਰਾਨ ਜੋ ਲਗਭਗ ਤਿੰਨ ਸਾਲਾਂ ਦੀ ਮਿਆਦ ਦਾ ਹੁੰਦਾ ਹੈ ਵੱਖਰਾ ਦਲ ਅੰਤਮ 32 ਵਿੱਚ (ਜਿਸ ਵਿੱਚ ਮੇਜਬਾਨ ਦੇਸ਼ ਸਮਿੱਲਤ ਹੁੰਦਾ ਹੈ), ਪਹੰਚਣ ਲਈ ਦੇ ਲਈ ਵੱਖਰਾ ਮੁਕਾਬਲੀਆਂ ਵਿੱਚ ਭਾਗ ਲੈਂਦੇ ਹਨ। ਫੀਫਾ ਵਿਸ਼ਵ ਕੱਪ ਦੁਨੀਆ ਵਿੱਚ ਸਭ ਤੋਂ ਜਿਆਦਾ ਵੇਖੀ ਜਾਣ ਵਾਲੀ ਖੇਲ ਕਸ਼ਮਕਸ਼ ਹੈ, ਅਤੇ ਇੱਕ ਅਨੁਮਾਨ ਦੇ ਅਨੁਸਾਰ 71.51 ਕਰੋੜ ਲੋਕਾਂ ਨੇ 2006 ਦਾ ਅੰਤਮ ਕਸ਼ਮਕਸ਼ ਵੇਖੀ ਸੀ। ਹੁਣੇ ਤੱਕ ਆਜੋਜਿਤ 19 ਮੁਕਾਬਲੀਆਂ ਵਿੱਚ, ਸੱਤ ਦੇਸ਼ਾਂ ਨੇ ਇਹ ਖਿਤਾਬ ਜਿੱਤੀਆ ਹੈ। ਬ੍ਰਾਜ਼ੀਲ ਹੀ ਇੱਕਮਾਤਰ ਦੇਸ਼ ਹੈ ਜਿਨ੍ਹੇ ਹਰ ਵਿਸ਼ਵ ਕੱਪ ਵਿੱਚ ਭਾਗ ਲਿਆ ਹੈ ਅਤੇ ਇਹ ਖਿਤਾਬ ਪੰਜ ਵਾਰ ਜਿੱਤੀਆ ਹੈ। ਇਟਲੀ ਵਰਤਮਾਨ ਚੈੰਪਿਅਨ ਹਨ ਅਤੇ ਉਸਨੇ ਇਹ ਖਿਤਾਬ ਚਾਰ ਵਾਰ ਜਿੱਤੀਆ ਹੈ, ਜਰਮਨੀ ਨੇ ਤਿੰਨ ਵਾਰ, ਅਰਜਨਟੀਨਾ ਨੇ ਦੋ ਵਾਰ, ਉਰੁਗਵੇ (1930 ਦਾ ਖਿਤਾਬ), ਇੰਗਲੈਂਡ ਅਤੇ ਫ਼ਰਾਂਸ ਨੇ ਇੱਕ ਇੱਕ ਵਾਰ ਇਹ ਖਿਤਾਬ ਜਿੱਤੀਆ ਹੈ। ਸਭ ਤੋਂ ਹਾਲ ਦੇ ਵਿਸ਼ਵ ਕੱਪ ਦਾ ਪ੍ਰਬੰਧ 2006 ਵਿੱਚ ਜਰਮਨੀ ਵਿੱਚ ਕੀਤਾ ਗਿਆ ਸੀ। ਅਗਲਾ ਵਿਸ਼ਵ ਕੱਪ ਦੱਖਣ ਅਫਰੀਕਾ ਵਿੱਚ 11 ਜੂਨ ਵਲੋਂ 11 ਜੁਲਾਈ 2014 ਦਾ ਵਿਸ਼ਵ ਕੱਪ ਬ੍ਰਾਜ਼ੀਲ ਵਿੱਚ ਆਜੋਜਿਤ ਕੀਤਾ ਜਾਵੇਗਾ।

ਫੀਫਾ ਵਿਸ਼ਵ ਕੱਪ 1978

ਗੋਲ

1998 ’ਚ ਫਰਾਂਸ ਦੀ ਧਰਤੀ ’ਤੇ 10 ਜੂਨ ਤੋਂ 12 ਜੁਲਾਈ ਤੱਕ ਹੋਏ ਸੰਸਾਰ ਫੁਟਬਾਲ ਕੱਪ ’ਚ ਬਰਾਜ਼ੀਲ ਨੂੰ ਫਾਈਨਲ ’ਚ ਹਾਰ ਦੇ ਰਸਤੇ ਤੋਰਦਿਆਂ ਮੇਜ਼ਬਾਨ ਫਰਾਂਸੀਸੀ ਫੁਟਬਾਲ ਖਿਡਾਰੀਆਂ ਨੇ ਚੈਂਪੀਅਨ ਬਣ ਕੇ ਜੇਤੂ ਮੰਚ ’ਤੇ ਕਬਜ਼ਾ ਜਮਾਇਆ। ਕਰੋਏਸ਼ੀਆ ਨੇ ਹਾਲੈਂਡ ਦੇ ਡੱਚ ਫੁਟਬਾਲਰਾਂ ਨੂੰ ਹਰਾ ਕੇ ਤਾਂਬੇ ਦਾ ਤਗਮਾ ਹਾਸਲ ਕੀਤਾ। ਪਹਿਲੀ ਵਾਰ ਕੁੱਲ ਦੁਨੀਆ ਦੀਆਂ 32 ਟੀਮਾਂ ਦੇ ਫੁਟਬਾਲਰਾਂ ਨੇ ਇਕ-ਦੂਜੀ ਟੀਮ ’ਤੇ 64 ਮੈਚਾਂ ’ਚ 171 ਗੋਲ ਦਾਗੇ। ਫੀਫਾ ਵਿਸ਼ਵ ਕੱਪ 2002 ’ਚ ਦੱਖਣੀ ਕੋਰੀਆ ਅਤੇ ਜਪਾਨ ਦੀ ਸਹਿ-ਮੇਜ਼ਬਾਨੀ ’ਚ 31 ਮਈ ਤੋਂ 30 ਜੂਨ ਤੱਕ ਖੇਡੇ ਗਏ ਵਿਸ਼ਵ ਫੁਟਬਾਲ ਕੱਪ ’ਚ ਬਰਾਜ਼ੀਲ ਦੇ ਰੋਨਾਲਡੋ ਨੇ ਆਪਣੇ ’ਤੇ 1998 ਦੀ ਹੋਈ ਹਾਰ ਦਾ ਲੱਗਾ ਧੱਬਾ ਸਾਫ ਕਰਦਿਆਂ ਜਰਮਨ ਨੂੰ ਹਾਰ ਦਾ ਸਬਕ ਸਿਖਾਉਂਦਿਆਂ ਦੇਸ਼ ਲਈ ਰਿਕਾਰਡ ਪੰਜਵੀਂ ਵਾਰ ਸੰਸਾਰ-ਵਿਆਪੀ ਫੁਟਬਾਲ ਦੀ ਜਿੱਤ ਦਾ ਪਰਚਮ ਲਹਿਰਾਇਆ। ਤੁਰਕੀ ਦੇ ਖਿਡਾਰੀਆਂ ਨੇ ਦੱਖਣੀ ਕੋਰੀਆ ਨੂੰ ਹਰਾ ਕੇ ਤਾਂਬੇ ਦਾ ਮੈਡਲ ਜਿੱਤਿਆ। ਫੁਟਬਾਲ ਮੁਕਾਬਲੇ ਦਰਮਿਆਨ ਖੇਡੇ 64 ਮੈਚਾਂ ’ਚ ਵੱਖ-ਵੱਖ ਖਿਡਾਰੀਆਂ ਵੱਲੋਂ ਕੁੱਲ 161 ਗੋਲ ਦਾਗੇ ਗਏ। ਫੀਫਾ ਵਿਸ਼ਵ ਕੱਪ 2006 ਦਾ ਫੁਟਬਾਲ ਵਿਸ਼ਵ ਕੱਪ ਸੰਸਾਰ ਦੀਆਂ ਨਰੋਈਆਂ 32 ਟੀਮਾਂ ਦਰਮਿਆਨ 9 ਜੂਨ ਤੋਂ 9 ਜੁਲਾਈ ਤੱਕ ਜਰਮਨ ਦੇ ਫੁਟਬਾਲ ਮੈਦਾਨਾਂ ਅੰਦਰ ਖੇਡਿਆ ਗਿਆ। ਪੂਰੇ ਫੁਟਬਾਲ ਮੁਕਾਬਲੇ ’ਚ ਖੇਡੇ ਗਏ 64 ਮੈਚਾਂ ’ਚ ਬਾਲ 147 ਵਾਰ ਗੋਲ ਸਰਦਲ ਤੋਂ ਪਾਰ ਗਈ। ਫੁਟਬਾਲ ਟੂਰਨਾਮੈਂਟ ਦੇ ਫਸਵੇਂ ਮੁਕਾਬਲੇ ’ਚ ਇਟਲੀ ਦੀ ਟੀਮ ਨੇ ਫਰਾਂਸ ਨੂੰ ਹਰਾ ਕਿ ਚੌਥੀ ਵਾਰ ਵਿਸ਼ਵ ਫੁਟਬਾਲ ਕੱਪ ਚੁੰਮਿਆ। ਸੈਮੀਫਾਈਨਲ ਹਾਰਨ ਵਾਲੀਆਂ ਜਰਮਨ ਅਤੇ ਪੁਰਤਗਾਲ ਦੀਆਂ ਟੀਮਾਂ ਦਰਮਿਆਨ ਤੀਜੇ-ਚੌਥੇ ਸਥਾਨ ਲਈ ਖੇਡੇ ਮੈਚ ਘਰੇਲੂ ਖਿਡਾਰੀਆਂ ਨੇ ਪੁਰਤਗਾਲੀ ਟੀਮ ਨੂੰ ਹਰਾ ਕੇ ਤਾਂਬੇ ਦਾ ਤਗਮਾ ਜਿੱਤਿਆ। ਦੱਖਣੀ ਅਫਰੀਕਾ ’ਚ 2010 ਫੀਫਾ ਵਿਸ਼ਵ ਕੱਪ ’ਚ ਖੇਡੇ ਗਏ ਆਲਮੀ ਫੁਟਬਾਲ ਕੱਪ ’ਚ ਸਪੇਨ ਨੇ ਫਾਈਨਲ ’ਚ ਹਾਲੈਂਡ ਦੀ ਡੱਚ ਟੀਮ ਨੂੰ 1-0 ਗੋਲ ਨਾਲ ਚਿੱਤ ਕਰਦਿਆਂ ਪਹਿਲੀ ਵਾਰ ਵਿਸ਼ਵ-ਵਿਆਪੀ ਫੁਟਬਾਲ ਜਿੱਤ ਦਾ ਸੁਆਦ ਚੱਖਿਆ। ਜਰਮਨ ਨੇ ਉਰੂਗੁਏ ਨੂੰ ਹਰਾ ਕੇ ਤਾਂਬੇ ਦਾ ਤਗਮਾ ਹਾਸਲ ਕੀਤਾ। ਫੁਟਬਾਲ ਮੁਕਾਬਲੇ ’ਚ ਖੇਡੇ ਗਏ 64 ਮੈਚਾਂ ’ਚ ਗੋਲ ਸਕੋਰ ਹੋਏ। ਫੀਫਾ ਵਿਸ਼ਵ ਕੱਪ 2014 ਦਾ ਆਲਮੀ ਫੁਟਬਾਲ ਕੱਪ 13 ਜੂਨ ਤੋਂ 13 ਜੁਲਾਈ ਤੱਕ ਬਰਾਜ਼ੀਲ ’ਚ ਫੁਟਬਾਲ ਦੀ ਜਰਖੇਜ਼ ਧਰਤੀ ’ਤੇ ਹੋਈਆ।

ਤੇਜ਼ ਆਤਮਘਾਤੀ ਗੋਲ

ਬਰਾਜ਼ੀਲ ਵਿਸ਼ਵ ਕੱਪ ’ਚ ਬੋਸਨੀਆ ਦੇ ਡਿਫੈਂਡਰ ਸਿਯਾਦ ਕੋਲਾਸਿਨਾਕ ਵੱਲੋਂ ਅਰਜਨਟੀਨਾ ਨਾਲ ਖੇਡਦਿਆਂ ਆਪਣੀ ਹੀ ਟੀਮ ਸਿਰ ਤੀਜੇ ਮਿੰਟ ’ਚ ਕੀਤਾ ਸੈਲਫ ਗੋਲ ਫੀਫਾ ਦੇ ਖੇਡ ਇਤਿਹਾਸ ’ਚ ਘੱਟ ਸਮੇਂ ਹੋਇਆ ਸਭ ਤੋਂ ਤੇਜ਼ ਗੋਲ ਹੈ। ਜਰਮਨ ਫੀਫਾ ਵਿਸ਼ਵ ਕੱਪ 2006 ਦੇ ਆਲਮੀ ਫੁਟਬਾਲ ਕੱਪ ’ਚ ਪੈਰਾਗੁਏ ਦੇ ਕਾਲੋਸ ਸਾਮਾਰਾ ਦੇ ਇੰਗਲੈਂਡ ਨਾਲ ਖੇਡਦਿਆਂ ਆਪਣੀ ਟੀਮ ਸਿਰ ਸਭ ਤੋਂ ਤੇਜ਼ ਆਤਮਘਾਤੀ ਗੋਲ ਕਰਨ ਦੇ ਬਣਾਏ ਰਿਕਾਰਡ ਨੂੰ ਬੋਸਨੀਆ ਦੇ ਸਿਯਾਦ ਨੇ 38 ਸੈਕਿੰਡ ਨਾਲ ਤੋੜ ਕੇ ਆਪਣੇ ਨਾਮ ਕੀਤਾ ਹੈ।

ਨਤੀਜ਼ਾ

ਸਾਲਮਹਿਮਾਨਜੇਤੂਸਕੋਰਸੈਕੰਡਤੀਜਾ ਦਰਜਾਸਕੋਰਚੋਥਾ ਦਰਜਾਟੀਮਾ ਦੀ ਗਿਣਤੀ
1930ਫਰਮਾ:Country data ਉਰੂਗੁਏਫਰਮਾ:Country data ਉਰੂਗੁਏ4–2  ਅਰਜਨਟੀਨਾ  ਸੰਯੁਕਤ ਰਾਜਮੈਂਚ ਨਹੀਂ ਹੋਇਆਯੂਗੋਸਲਾਵੀਆ13
1934  ਇਟਲੀ  ਇਟਲੀ2–1ਫਰਮਾ:Country data ਚੈੱਕ ਗਣਰਾਜ  ਜਰਮਨੀ3–2  ਆਸਟਰੀਆ16
1938ਫਰਮਾ:Country data ਫ੍ਰਾਂਸ  ਇਟਲੀ4–2ਹੰਗਰੀ]]  ਬ੍ਰਾਜ਼ੀਲ4–2  ਸਵੀਡਨ16/15
1950  ਬ੍ਰਾਜ਼ੀਲਫਰਮਾ:Country data ਉਰੂਗੁਏਫਾਇਨਲ ਮੈਚ ਨਹੀਂ ਹੋਇਆ  ਬ੍ਰਾਜ਼ੀਲ  ਸਵੀਡਨਫਾਈਨ ਮੈਚ ਨਹੀਂ ਹੋਇਆਫਰਮਾ:Country data ਸਪੇਨ16/13
1954ਫਰਮਾ:Country data ਸਵਿਟਜ਼ਰਲੈਂਡਪੱਛਮੀ  ਜਰਮਨੀ3–2ਫਰਮਾ:Country data ਹੰਗਰੀ  ਆਸਟਰੀਆ3–1ਫਰਮਾ:Country data ਉਰੂਗੁਏ16
1958  ਸਵੀਡਨ  ਬ੍ਰਾਜ਼ੀਲ5–2  ਸਵੀਡਨਫਰਮਾ:Country data ਫ੍ਰਾਂਸ6–3ਪੱਛਮੀ  ਜਰਮਨੀ16
1962ਫਰਮਾ:Country data ਚਿਲੀ  ਬ੍ਰਾਜ਼ੀਲ3–1ਫਰਮਾ:Country data ਚੈੱਕ ਗਣਰਾਜਫਰਮਾ:Country data ਚਿਲੀ1–0ਯੂਗੋਸਲਾਵੀਆ16
1966  ਇੰਗਲੈਂਡ  ਇੰਗਲੈਂਡ4–2ਪੱਛਮੀ  ਜਰਮਨੀ  ਪੁਰਤਗਾਲ2–1

 ਰੂਸ

16
1970  ਮੈਕਸੀਕੋ  ਬ੍ਰਾਜ਼ੀਲ4–1  ਇਟਲੀਪੱਛਮੀ  ਜਰਮਨੀ1–0ਫਰਮਾ:Country data ਉਰੂਗੁਏ16
1974ਪੱਛਮੀ  ਜਰਮਨੀਪੱਛਮੀ  ਜਰਮਨੀ2–1ਫਰਮਾ:Country data ਨੀਦਰਲੈਂਡਫਰਮਾ:Country data ਪੋਲੈਂਡ1–0  ਬ੍ਰਾਜ਼ੀਲ16
1978  ਅਰਜਨਟੀਨਾ  ਅਰਜਨਟੀਨਾ3–1ਫਰਮਾ:Country data ਨੀਦਰਲੈਂਡ  ਬ੍ਰਾਜ਼ੀਲ2–1  ਇਟਲੀ16
1982ਫਰਮਾ:Country data ਸਪੇਨ  ਇਟਲੀ3–1ਪੱਛਮੀ  ਜਰਮਨੀ[[ਪੋਲੈਂਡ}}3–2ਫਰਮਾ:Country data ਫ੍ਰਾਂਸ24
1986  ਮੈਕਸੀਕੋ  ਅਰਜਨਟੀਨਾ3–2ਪੱਛਮੀ  ਜਰਮਨੀਫਰਮਾ:Country data ਫ੍ਰਾਂਸ4–2ਫਰਮਾ:Country data ਬੈਲਜੀਅਮ24
1990  ਇਟਲੀਪੱਛਮੀ  ਜਰਮਨੀ1–0  ਅਰਜਨਟੀਨਾ  ਇਟਲੀ2–1  ਇੰਗਲੈਂਡ24
1994  ਸੰਯੁਕਤ ਰਾਜ  ਬ੍ਰਾਜ਼ੀਲ0–0
(3–2 ਪੈਨਲਟੀ ਸੂਟ ਆਉਚ)
 ਇਟਲੀ  ਸਵੀਡਨ4–0ਫਰਮਾ:Country data ਬੁਲਗਾਰੀਆ24
1998ਫਰਮਾ:Country data ਫ੍ਰਾਂਸਫਰਮਾ:Country data ਫ੍ਰਾਂਸ3–0  ਬ੍ਰਾਜ਼ੀਲਫਰਮਾ:Country data ਕ੍ਰੋਏਸ਼ੀਆ2–1ਫਰਮਾ:Country data ਨੀਦਰਲੈਂਡ32
2002  ਦੱਖਣੀ ਕੋਰੀਆ
&  ਜਪਾਨ
 ਬ੍ਰਾਜ਼ੀਲ2–0  ਜਰਮਨੀ  ਤੁਰਕੀ3–2  ਦੱਖਣੀ ਕੋਰੀਆ32
2006  ਜਰਮਨੀ  ਇਟਲੀ1–1
(5–3 ਪੈਨਲਟੀ ਸੂਟ ਆਉਟ)
ਫਰਮਾ:Country data ਫ੍ਰਾਂਸ  ਜਰਮਨੀ3–1  ਪੁਰਤਗਾਲ32
2010  ਦੱਖਣੀ ਅਫਰੀਕਾਫਰਮਾ:Country data ਸਪੇਨ1–0ਫਰਮਾ:Country data ਨੀਦਰਲੈਂਡ  ਜਰਮਨੀ3–2ਫਰਮਾ:Country data ਉਰੂਗੁਏ32
2014  ਬ੍ਰਾਜ਼ੀਲ  ਜਰਮਨੀ1–0  ਅਰਜਨਟੀਨਾਫਰਮਾ:Country data ਨੀਦਰਲੈਂਡ3–0  ਬ੍ਰਾਜ਼ੀਲ32
2014  ਬ੍ਰਾਜ਼ੀਲ  ਜਰਮਨੀ1–0  ਅਰਜਨਟੀਨਾਫਰਮਾ:Country data ਨੀਦਰਲੈਂਡ3–0  ਬ੍ਰਾਜ਼ੀਲ32
2018  ਰੂਸ32
2022  ਕਤਰ32

ਉੱਤਮ ਚਾਰ ਟੀਮਾ

ਟੀਮਟਾਈਟਲਦੁਜੇ ਸਥਾਨਤੀਜਾ ਸਥਾਨਚੋਥਾ ਸਥਾਨਟੋਪ 4
 ਬ੍ਰਾਜ਼ੀਲ5 (1958, 1962,1970,1994,2002)2 (1950, 1998)2 (1938, 1978)2(1974, 2014)11
 ਇਟਲੀ4 (1934, 1938, 1982, 2006)2 (1970, 1994)1 (1990)1 (1978)8
 ਜਰਮਨੀ4 (1954, 1974,1990, 2014)4 (1966, 1982, 1986, 2002)4 (1934, 1970, 2006, 2010)1 (1958)13
 ਅਰਜਨਟੀਨਾ2 (1978, 1986)3 (1930, 1990, 2014)5
ਫਰਮਾ:Country data ਉਰੂਗੁਏ2 (1930, 1950)3 (1954, 1970, 2010)5
ਫਰਮਾ:Country data ਫ੍ਰਾਂਸ1 (1998)1 (2006)2 (1958, 1986)1 (1982)5
 ਇੰਗਲੈਂਡ1 (1966)1 (1990)2
ਫਰਮਾ:Country data ਸਪੇਨ1 (2010)1 (1950)2
ਫਰਮਾ:Country data ਨੀਦਰਲੈਂਡ3 (1974, 1978, 2010)1 (2014)1 (1998)5
ਫਰਮਾ:Country data ਚੈੱਕ ਗਣਰਾਜ2 (1934, 1962)2
ਫਰਮਾ:Country data ਹੰਗਰੀ2 (1938, 1954)2
 ਸਵੀਡਨ1 (1958)2 (1950, 1994)1 (1938)4
ਫਰਮਾ:Country data ਪੋਲੈਂਡ2 (1974, 1982)2
 ਆਸਟਰੀਆ1 (1954)1 (1934)2
 ਪੁਰਤਗਾਲ1 (1966)1 (2006)2
 ਸੰਯੁਕਤ ਰਾਜ1 (1930)1
ਫਰਮਾ:Country data ਚਿਲੀ1 (1962)1
ਫਰਮਾ:Country data ਕ੍ਰੋਏਸ਼ੀਆ1 (1998)1
 ਤੁਰਕੀ1 (2002)1
ਯੁਗੋਸਲਾਵੀਆ2 (1930, 1962)2
 ਰੂਸ1 (1966)1
ਫਰਮਾ:Country data ਬੈਲਜੀਅਮ1 (1986)1
ਫਰਮਾ:Country data ਬੁਲਗਾਰੀਆ1 (1994)1
 ਦੱਖਣੀ ਕੋਰੀਆ1 (2002)1

ਬਾਹਰੀ ਕੜੀਆਂ

  1. http://en.wikipedia.org/wiki/FIFA_World_Cup