ਐਰੀਜ਼ੋਨਾ

ਐਰੀਜ਼ੋਨਾ (/ɛrɪˈznə/ ( ਸੁਣੋ); /ærɪˈznə/) (ਨਵਾਜੋ: [Hoozdo Hahoodzo] Error: {{Lang}}: text has italic markup (help); ਓ'ਓਧਾਮ: Alĭ ṣonak) ਸੰਯੁਕਤ ਰਾਜ ਦੇ ਦੱਖਣ-ਪੱਛਮੀ ਖੇਤਰ ਵਿੱਚ ਸਥਿਤ ਇੱਕ ਰਾਜ ਹੈ। ਇਹ ਪੱਛਮੀ ਸੰਯੁਕਤ ਰਾਜਾਂ ਅਤੇ ਪਹਾੜੀ ਪੱਛਮੀ ਰਾਜਾਂ ਦਾ ਵੀ ਹਿੱਸਾ ਹੈ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ ਖੇਤਰਫਲ ਪੱਖੋਂ 6ਵੇਂ ਅਤੇ ਅਬਾਦੀ ਪੱਖੋਂ 15ਵੇਂ ਦਰਜੇ ਉੱਤੇ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਫ਼ੀਨਿਕਸ ਹੈ। ਦੂਜਾ ਸਭ ਤੋਂ ਵੱਡਾ ਸ਼ਹਿਰ ਟਕਸਨ ਹੈ ਜਿਸ ਮਗਰੋਂ ਅਬਾਦੀ ਪੱਖੋਂ ਫ਼ੀਨਿਕਸ ਮਹਾਂਨਗਰੀ ਇਲਾਕੇ ਦੇ ਅੱਠ ਸ਼ਹਿਰ ਆਉਂਦੇ ਹਨ: ਮੀਜ਼ਾ, ਐਰੀਜ਼ੋਨਾ, ਚੈਂਡਲਰ, ਗਲੈਂਡੇਲ, ਸਕਾਟਸਡੇਲ, ਗਿਲਬਰਟ, ਟੈਂਪ, ਪਿਓਰੀਆ ਅਤੇ ਸਰਪ੍ਰਾਈਜ਼।

ਐਰੀਜ਼ੋਨਾ ਦਾ ਰਾਜ
State of Arizona
Flag of ਐਰੀਜ਼ੋਨਾState seal of ਐਰੀਜ਼ੋਨਾ
ਝੰਡਾSeal
ਉੱਪ-ਨਾਂ: ਵਿਸ਼ਾਲ ਖੱਡ ਦਾ ਰਾਜ;
ਤਾਂਬਾ ਰਾਜ
ਮਾਟੋ: Ditat Deus
Map of the United States with ਐਰੀਜ਼ੋਨਾ highlighted
Map of the United States with ਐਰੀਜ਼ੋਨਾ highlighted
ਦਫ਼ਤਰੀ ਭਾਸ਼ਾਵਾਂਅੰਗਰੇਜ਼ੀ
ਬੋਲੀਆਂਅੰਗਰੇਜ਼ੀ 72.58%[1]
ਸਪੇਨੀ 21.57%[1]
ਨਵਾਜੋ 1.54%[1]
ਵਸਨੀਕੀ ਨਾਂਐਰੀਜ਼ੋਨੀ/ਐਰੀਜ਼ੋਨਨ[2]
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਫ਼ੀਨਿਕਸ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾਫ਼ੀਨਿਕਸ ਮਹਾਂਨਗਰੀ ਇਲਾਕਾ
ਰਕਬਾ ਸੰਯੁਕਤ ਰਾਜ ਵਿੱਚ 6ਵਾਂ ਦਰਜਾ
 - ਕੁੱਲ113,990[3] sq mi
(295,234 ਕਿ.ਮੀ.)
 - ਚੁੜਾਈ310 ਮੀਲ (500 ਕਿ.ਮੀ.)
 - ਲੰਬਾਈ400 ਮੀਲ (645 ਕਿ.ਮੀ.)
 - % ਪਾਣੀ0.35
 - ਵਿਥਕਾਰ31°  20′ North to 37° North
 - ਲੰਬਕਾਰ109°  03′ West to 114°  49′ West
ਅਬਾਦੀ ਸੰਯੁਕਤ ਰਾਜ ਵਿੱਚ 15ਵਾਂ ਦਰਜਾ
 - ਕੁੱਲ6,553,255 (2012 ਦਾ ਅੰਦਾਜ਼ਾ)[4]
 - ਘਣਤਾ57/sq mi  (22/km2)
ਸੰਯੁਕਤ ਰਾਜ ਵਿੱਚ 33ਵਾਂ ਦਰਜਾ
ਉਚਾਈ 
 - ਸਭ ਤੋਂ ਉੱਚੀ ਥਾਂHumphreys Peak[5][6][7]
12,637 ft (3852 m)
 - ਔਸਤ4,100 ft  (1250 m)
 - ਸਭ ਤੋਂ ਨੀਵੀਂ ਥਾਂਸੋਨੋਰਾ ਸਰਹੱਦ ਉੱਤੇ ਕੋਲੋਰਾਡੋ ਦਰਿਆ[6][7]
72 ft (22 m)
ਸੰਘ ਵਿੱਚ ਪ੍ਰਵੇਸ਼ 14 ਫ਼ਰਵਰੀ 1912 (48ਵਾਂ)
ਰਾਜਪਾਲਜਾਨ ਬਰੂਅਰ (R)
ਰਾਜ ਦਾ ਸਕੱਤਰਕੈਨ ਬੈਨਟ (R)
ਵਿਧਾਨ ਸਭਾਐਰੀਜ਼ੋਨਾ ਦੀ ਵਿਧਾਨ ਸਭਾ
 - ਉਤਲਾ ਸਦਨਸੈਨੇਟ
 - ਹੇਠਲਾ ਸਦਨਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰਜਾਨ ਮੈਕਕੇਨ (R)
ਜੈਫ਼ ਫ਼ਲੇਕ (R)
ਸੰਯੁਕਤ ਰਾਜ ਸਦਨ ਵਫ਼ਦ5 ਲੋਕਤੰਤਰੀ ਅਤੇ 4 ਗਣਤੰਤਰੀ (list)
ਸਮਾਂ ਜੋਨਾਂ 
 - ਜ਼ਿਆਦਾਤਰ ਰਾਜਪਹਾੜੀ: UTC-7 (ਕੋਈ DST ਨਹੀਂ)
 - ਨਵਾਜੋ ਨੇਸ਼ਨਪਹਾੜੀ: UTC-7/-6
ਛੋਟੇ ਰੂਪAZ Ariz. US-AZ
ਵੈੱਬਸਾਈਟwww.az.gov

ਹਵਾਲੇ