ਜਵੀ

ਜਵੀ ਇੱਕ ਫਸਲ ਹੈ। ਇਸਦੀ ਵਰਤੋ ਅਨਾਜ, ਪਸ਼ੂਆਂ ਦੇ ਦਾਣੇ ਅਤੇ ਹਰੇ ਚਾਰੇ ਲਈ ਹੁੰਦਾ ਹੈ।

ਜਵੀ
ਜਵੀ ਦਾ ਮੁੰਜਰਾਂ ਵਾਲਾ ਬੂਟਾ
Scientific classification

ਵਿਸ਼ਵ ਵਿੱਚ ਖੇਤੀ

ਸੰਸਾਰ ਭਰ ਵਿਚੋਂ ਸਭ ਤੋਂ ਵੱਧ ਜਵੀ ਪੈਦਾ ਕਰਨ ਵਾਲੇ ਮੁਲਕਾਂ ਦੀ ਸੂਚੀ ਬਕਸੇ ਵਿੱਚ ਦਰਸਾਈ ਗਈ ਹੈ।

ਸੰਸਾਰ ਦੇ 10 ਸਭ ਤੋਂ ਵੱਧ ਜਵੀ ਪੈਦਾ ਕਰਨ ਵਾਲੇ ਮੁਲਕ—2013
(ਹਜ਼ਾਰ ਮੀਟ੍ਰਿਕ ਟਨ)
 ਰੂਸ4,027
 ਕੈਨੇਡਾ2,680
ਫਰਮਾ:POL1,439
ਫਰਮਾ:FIN1,159
 ਆਸਟਰੇਲੀਆ1,050
 ਸੰਯੁਕਤ ਰਾਜ929
 España799
 ਯੂਨਾਈਟਿਡ ਕਿੰਗਡਮ784
ਫਰਮਾ:SWE776
 ਜਰਮਨੀ668
ਕੁੱਲ ਵਿਸ਼ਵ'20,732
ਸ੍ਰੋਤ:[1]

ਭਾਰਤ ਵਿੱਚ ਜਵੀ ਦੀ ਖੇਤੀ

ਭਾਰਤ ਵਿੱਚ ਜਵੀ ਦੀਆਂ ਮੁੱਖ ਕਿਸਮਾਂ ਹਨ: ਐਵਨਾ ਸਟਾਇਵਾ (Avena sativa) ਅਤੇ ਐਵਨਾ ਸਟੇਰਿਲਿਸ (A. sterilis) ਵੰਸ਼ ਦੀਆਂ ਹਨ। ਇਹ ਜਿਆਦਾਤਰ ਭਾਰਤ ਦੇ ਉੱਤਰੀ ਰਾਜਾਂ ਵਿੱਚ ਪੈਦਾ ਹੁੰਦੀਆਂਹਨ।

ਜਵੀ ਦੀ ਖੇਤੀ ਲਈ ਖਰੀਫ ਦੀ ਫਸਲ ਕੱਟਣ ਤੋਂ ਬਾਅਦ ਕੀਤੀ ਜਾਂਦੀ ਹੈ। ਇਸਦੀ ਬਿਜਾਈ ਅਕਤੂਬਰ - ਨਵੰਬਰ ਵਿੱਚ ਕੀਤੀ ਜਾਂਦੀ ਹੈ ਅਤੇ 40 ਕਿਲੋ ਪ੍ਰਤੀ ਏਕੜ ਦੀ ਦਰ ਨਾਲ ਬੀਜ ਬੀਜਿਆ ਜਾਂਦਾ ਹੈ। ਇਸਦੀ ਦੋ ਵਾਰ ਸਿੰਚਾਈ ਕੀਤੀ ਜਾਂਦੀ ਹੈ। ਹਰੇ ਚਾਰੇ ਲਈ ਦੋ ਵਾਰ ਕਟਾਈ, ਜਨਵਰੀ ਦੇ ਸ਼ੁਰੂ ਅਤੇ ਫਰਵਰੀ ਵਿੱਚ ਕੀਤੀ, ਜਾਂਦੀ ਹੈ। ਹਰੇ ਚਾਰੇ ਦੀ ਪ੍ਰਤੀ ਏਕੜ ਔਸਤ ਉਪਜ 80 ਕਵਿੰਟਲ ਅਤੇ ਅਨਾਜ ਦੀ ਉਪਜ 10 ਕਵਿੰਟਲ ਪ੍ਰਤੀ ਏਕੜ ਹੁੰਦੀ ਹੈ।

ਇਹ ਵੀ ਵੇਖੋ

  • Export hay
  • Mornflake
  • Muesli
  • Oat milk
  • Oatcake
  • Oatmeal
  • Porridge
  • Quaker Oats Company
  • Rolled oats
  • Steel-cut oats

ਹਵਾਲੇ