ਪਾਈ
π ਇੱਕ ਹਿਸਾਬੀ ਸਥਾਈ ਅੰਕ ਹੈ, ਜੋ ਕਿਸੇ ਚੱਕਰ ਦੇ ਘੇਰੇ ਦੀ ਉਹਦੇ ਵਿਆਸ ਨਾਲ਼ ਅਨੁਪਾਤ ਬਰਾਬਰ ਹੁੰਦਾ ਹੈ ਭਾਵ ਤਕਰੀਬਨ 3.14159 ਦੇ ਬਰਾਬਰ। ਇਹਨੂੰ ਵਿਚਕਾਰਲੇ 18ਵੇਂ ਸੈਂਕੜੇ ਤੋਂ ਹੀ ਯੂਨਾਨੀ ਅੱਖਰ "π" ਨਾਲ਼ ਦਰਸਾਇਆ ਜਾਂਦਾ ਹੈ ਭਾਵੇਂ ਕਈ ਵਾਰ ਇਹਨੂੰ ਹਿੱਜਿਆਂ ਮੁਤਾਬਕ "ਪਾਈ" ਕਰ ਕੇ ਲਿਖਿਆ ਜਾਂਦਾ ਹੈ। ਇਸ ਦੇ ਦਸ਼ਮਲਵ ਦੇ ਅੰਕ ਨਾ ਮੁੱਕਦੇ ਹਨ ਤੇ ਨਾ ਹੀ ਮੁੜ ਮੁੜ ਆਉਂਦੇ ਹਨ। ਇਸ ਅੰਕ ਨੂੰ ਭਿੰਨ ਦੇ ਰੂਪ ਵਿੱਚ ਨਹੀਂ ਦਰਸਾਇਆ ਜਾ ਸਕਦਾ ਯਾਨੀ ਇਹ ਸੰਖਿਆ ਬਟੇਨੁਮਾ ਸੰਖਿਆ ਨਹੀਂ ਹੈ।
ਬਾਹਰਲੇ ਜੋੜ
ਵਿਕੀਮੀਡੀਆ ਕਾਮਨਜ਼ ਉੱਤੇ ਪਾਈ ਨਾਲ ਸਬੰਧਤ ਮੀਡੀਆ ਹੈ।
- ਪਾਈ ਦੇ ਹਿੰਦਸੇ ਕਰਲੀ ਉੱਤੇ
- ਵੁਲਫ਼ਰਾਮ ਮੈਥਵਰਲਡ ਉੱਤੇ "ਪਾਈ"
- ਵੁਲਫ਼ਰਾਮ ਐਲਫ਼ਾ ਉੱਤੇ ਦਰਸਾਈ ਗਈ ਪਾਈ
- Pi Search Engine 2 billion searchable digits of π, √2, and e
- Eaves, Laurence (2009). "π – Pi". Sixty Symbols. Brady Haran for the University of Nottingham.
- Grime, Dr. James (2014). "Pi is Beautiful – Numberphile". Numberphile. Brady Haran.
🔥 Top keywords: ਮੁੱਖ ਸਫ਼ਾਰਾਮਨੌਮੀਅਮਰ ਸਿੰਘ ਚਮਕੀਲਾਖ਼ਾਸ:ਖੋਜੋਵਿਸਾਖੀਗੁਰੂ ਨਾਨਕਮਾਰੀ ਐਂਤੂਆਨੈਤਭਾਈ ਵੀਰ ਸਿੰਘਪੰਜਾਬੀ ਭਾਸ਼ਾਭੀਮਰਾਓ ਅੰਬੇਡਕਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਗ੍ਰੰਥ ਸਾਹਿਬਗੁਰੂ ਅਰਜਨਪੰਜਾਬੀ ਸੱਭਿਆਚਾਰਪੰਜਾਬ, ਭਾਰਤਗੁਰੂ ਅੰਗਦਦੂਜੀ ਸੰਸਾਰ ਜੰਗਭਗਤ ਸਿੰਘਗੁਰੂ ਤੇਗ ਬਹਾਦਰੴਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਵਿਕੀਪੀਡੀਆ:ਬਾਰੇਗੁਰੂ ਅਮਰਦਾਸਹਾੜੀ ਦੀ ਫ਼ਸਲਗੁਰੂ ਹਰਿਗੋਬਿੰਦਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦਾ ਇਤਿਹਾਸਸਿੱਧੂ ਮੂਸੇ ਵਾਲਾਸ਼ਿਵ ਕੁਮਾਰ ਬਟਾਲਵੀਪੰਜ ਪਿਆਰੇਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਅਨੁਵਾਦਸਤਿ ਸ੍ਰੀ ਅਕਾਲਵਿਕੀਪੀਡੀਆ