ਬਿਟਕੌਇਨ

ਬਿਟਕੌਇਨ ਜਾਂ ਬਿਟ-ਸਿੱਕਾ ਇੱਕ ਅਦਾਇਗੀ ਪ੍ਰਬੰਧ ਹੈ ਜਿਹਨੂੰ 2009 ਵਿੱਚ ਇਹਦੇ ਵਿਕਾਸਕ ਸਾਤੋਸ਼ੀ ਨਾਕਾਮੋਤੋ ਵੱਲੋਂ ਜਾਰੀ ਕੀਤਾ ਗਿਆ ਸੀ।[5] ਇਸ ਪ੍ਰਬੰਧ ਵਿਚਲੀਆਂ ਅਦਾਇਗੀਆਂ ਦੀਆਂ ਫ਼ਰਦਾਂ ਨੂੰ ਇਹਨਾਂ ਦੇ ਹੀ ਖਾਤੇ ਦੀ ਇੱਕ ਇਕਾਈ ਰਾਹੀਂ ਇੱਕ ਜਨਤਕ ਵਹੀ-ਖਾਤੇ ਵਿੱਚ ਰੱਖਿਆ ਜਾਂਦਾ ਹੈ[6] ਜੀਹਦਾ ਨਾਂ ਬਿਟਕੌਇਨ ਹੀ ਹੈ।[note 1]

ਬਿਟਕੌਇਨ
ਬਿਟਕੌਇਨ ਹਵਾਲੇ ਦੇ ਗਾਹਕ ਵੱਲੋਂ ਇੱਕ ਸਾਂਝਾ ਲੋਗੋ
ਬਿਟਕੌਇਨ ਹਵਾਲੇ ਦੇ ਗਾਹਕ ਵੱਲੋਂ ਇੱਕ ਸਾਂਝਾ ਲੋਗੋ
ਅਰੰਭ ਮਿਤੀ3 ਜਨਵਰੀ 2009; ਪੰਜ ਵਰ੍ਹੇ ਪਹਿਲਾਂ
ਵਰਤੋਂਕਾਰਵਿਸ਼ਵ-ਵਿਆਪੀ
ਫੈਲਾਅਮੱਧ 2016 ਤੱਕ 25 ਬਿਟਕੌਇਨ ਪ੍ਰਤੀ ਬਲਾਕ (ਲਗਭਗ ਹਰੇਕ 10 ਮਿੰਟ)[1] ਅਤੇ ਫੇਰ ਅਗਲੇ ਅੱਧਕਰਨ ਤੱਕ 4 ਵਰ੍ਹਿਆਂ ਲਈand then afterwards 12.5 bitcoins per block for 4 years until next halving. This halving continues until 2110-2140.
ਸਰੋਤਚੱਲਦੇ ਬਿਟਕੌਇਨ੍ਹਾਂ ਦੀ ਗਿਣਤੀ
ਤਰੀਕਾਰਸਦ ਵਿੱਚ ਵਾਧਾ
ਉਪ-ਇਕਾਈ
10−8ਸਾਤੋਸ਼ੀ[2][3]
ਨਿਸ਼ਾਨ

BTC, XBT,[4]

Bitcoin explained in 3 minutes

ਹਵਾਲੇ

ਬਾਹਰੀ ਲਿੰਕ