ਮੌਤ ਦੀ ਸਜ਼ਾ

ਮੌਤ ਦੀ ਸਜ਼ਾ ਇੱਕ ਕਾਨੂੰਨੀ ਕਾਰਵਾਈ ਅਧੀਨ ਰਾਜ ਦੁਆਰਾ ਦਿੱਤੀ ਜਾਂਦੀ ਸਜ਼ਾ ਹੈ ਜਿਸ ਵਿੱਚ ਅਪਰਾਧੀ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ। ਅੰਗਰੇਜ਼ੀ ਭਾਸ਼ਾ ਵਿੱਚ ਇਸ ਲਈ ਕੈਪੀਟਲ ਪਨਿਸ਼ਮੇਂਟ ਸ਼ਬਦ ਵਰਤਿਆ ਜਾਂਦਾ ਹੈ। ਅੰਗਰੇਜ਼ੀ ਵਿੱਚ ਇਹ ਸ਼ਬਦ ਲਾਤੀਨੀ ਭਾਸ਼ਾ ਤੋਂ ਆਇਆ ਹੈ ਜਿਸਦੇ ਅਰਥ ਹਨ "ਸਿਰ ਦੇ ਸਬੰਧ ਵਿੱਚ" (ਲਾਤੀਨੀ: capitalis)।[1]

Cesare Beccaria, Dei delitti e delle pene

ਐਮਨੈਸਟੀ ਇੰਟਰਨੈਸ਼ਨਲ ਅਨੁਸਾਰ ਵਰਤਮਾਨ ਸਮੇਂ ਵਿੱਚ 58 ਦੇਸ਼ਾਂ ਵਿੱਚ ਇਹ ਸਜ਼ਾ ਦਿੱਤੀ ਜਾਂਦੀ ਹੈ[2]। ਜਦਕਿ ਬਾਕੀ ਦੇਸ਼ਾਂ ਵਿੱਚ ਜਾਂ ਤਾਂ ਇਸ ਉੱਤੇ ਰੋਕ ਲਗਾ ਦਿੱਤੀ ਗਈ ਹੈ ਜਾਂ ਪਿਛਲੇ ਦਸ ਸਾਲਾਂ ਤੋਂ ਇਸ ਨੂੰ ਵਰਤੋਂ ਵਿੱਚ ਨਹੀਂ ਲਿਆਂਦਾ ਗਇਆ। ਸੰਸਾਰ ਦੀਆਂ 90% ਫਾਂਸੀਆਂ ਜਾਂ ਮੌਤ ਦੀ ਸਜ਼ਾ ਇਕੱਲੇ ਏਸ਼ੀਆ ਵਿੱਚ ਦਿੱਤੀਆਂ ਜਾਂਦੀਆਂ ਹਨ।[3]

ਵੱਖ ਵੱਖ ਦੇਸ਼ਾਂ ਵਿੱਚ ਮੌਤ ਦੀ ਸਜ਼ਾ ਨਾਲ ਸਬੰਧਿਤ ਕਾਨੂੰਨ

ਹਵਾਲੇ