੧੬ ਮਈ

<<ਮਈ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
1234
567891011
12131415161718
19202122232425
262728293031 
2024

3 ਜੇਠ ਨਾਨਕਸ਼ਾਹੀ ਜੰਤਰੀ[1]

16 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 136ਵਾਂ (ਲੀਪ ਸਾਲ ਵਿੱਚ 137ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 229 ਦਿਨ ਬਾਕੀ ਹਨ।

ਵਾਕਿਆ

  • 1766 – ਪਹਾੜ ਗੰਜ ਦਿੱਲੀ ਉੱਤੇ ਸਿੱਖ ਫ਼ੌਜਾਂ ਦਾ ਕਬਜ਼ਾ।
  • 1770 – ਫ਼ਰਾਂਸ ਵਿੱਚ 15 ਸਾਲ ਦੀ ਉਮਰ ਦੇ ਸ਼ਹਿਜ਼ਾਦਾ ਲੂਈਸ ਸੋਲਵਾਂ ਦੀ ਸ਼ਾਦੀ 14 ਸਾਲ ਦੀ ਮੈਰੀ ਐਂਟੋਨਿਟ ਨਾਲ ਹੋਈ। ਯੂਰਪ ਦੇ ਸ਼ਾਹੀ ਖ਼ਾਨਦਾਨਾਂ ਵਿੱਚ ਇਹ ਸਭ ਤੋਂ ਨਿੱਕੀ ਉਮਰ ਦੇ ਲਾੜਾ-ਲਾੜੀ ਸਨ।
  • 1881ਜਰਮਨ ਵਿੱਚ ਬਿਜਲੀ ਨਾਲ ਚੱਲਣ ਵਾਲੀਆਂ ਗੱਡੀਆਂ ਸ਼ੁਰੂ ਹੋਈਆਂ।
  • 1911ਕੋਲਕਾਤਾ ਦੇ ਤਾਲਾ ਵਾਟਰ ਬੈਂਕ ਨੂੰ ਦੁਨੀਆ ਦਾ ਸਭ ਤੋਂ ਵੱਡਾ ਵਾਟਰ ਬੈਂਕ ਐਲਾਨ ਕੀਤਾ ਗਿਆ।
  • 1929ਅਮਰੀਕਾ ਵਿੱਚ ਮਸ਼ਹੂਰ ਅਕੈਡਮੀ ਅਵਾਰਡ ਸ਼ੁਰੂ ਹੋਏ।
  • 1956ਮਿਸਰ ਨੇ ਚੀਨ ਨੂੰ ਆਜ਼ਾਦ ਰਾਸ਼ਟਰ ਦੀ ਮਾਨਤਾ ਦਿੱਤੀ।
  • 1960ਭਾਰਤ ਅਤੇ ਬਰਤਾਨੀਆ ਦਰਮਿਆਨ ਕੌਮਾਂਤਰੀ ਟੇਲੇਕਸ ਸੇਵਾ ਦੀ ਸ਼ੁਰੂਆਤ ਹੋਈ।
  • 1971ਬੁਲਗਾਰੀਆ 'ਚ ਸੰਵਿਧਾਨ ਲਾਗੂ ਹੋਇਆ।
  • 1975ਸਿੱਕਮ ਨੂੰ ਭਾਰਤ ਦਾ 22ਵਾਂ ਰਾਜ ਐਲਾਨ ਕੀਤਾ ਗਿਆ।
  • 1983ਲੇਬਨਾਨ ਦੀ ਸੰਸਦ ਨੇ ਇਜ਼ਰਾਇਲ ਦੇ ਸ਼ਾਂਤੀ ਸਮਝੌਤੇ ਨੂੰ ਸਵੀਕਾਰ ਕੀਤਾ।
  • 1989ਸਾਬਕਾ ਸੋਵਿਅਤ ਸੰਘ ਦੇ ਰਾਸ਼ਟਰਪਤੀ ਮਿਖਾਇਲ ਗੋਰਬਾਚੇਵ ਅਤੇ ਚੀਨੀ ਨੇਤਾ ਦੇਂਗ ਜਿਆਓਪਿੰਗ ਦੀ ਬੀਜਿੰਗ 'ਚ ਰਸਮੀ ਬੈਠਕ ਤੋਂ ਬਾਅਦ ਦੋਹਾਂ ਦੇਸ਼ਾਂ ਦਰਮਿਆਨ 30 ਸਾਲਾਂ ਤੋਂ ਜਾਰੀ ਵਿਵਾਦ ਖਤਮ ਹੋਇਆ।
  • 1991ਬਰਤਾਨੀਆ ਦੀ ਮਹਾਰਾਣੀ ਐਲੀਜਾਬੇਥ ਦੂਜਾ ਅਮਰੀਕੀ ਸੰਸਦ ਨੂੰ ਸੰਬੋਧਨ ਕਰਨ ਵਾਲੀ ਪਹਿਲੀ ਬ੍ਰਿਟਿਸ਼ ਮਹਾਰਾਣੀ ਬਣੀ।
  • 1991 –ਮਹਾਰਾਣੀ ਐਲਿਜ਼ਬੈਥ ਅਮਰੀਕਾ ਦੀ ਪਾਰਲੀਮੈਂਟ ਵਿੱਚ ਲੈਕਚਰ ਕਰਨ ਵਾਲੀ ਇੰਗਲੈਂਡ ਦੀ ਪਹਿਲੀ ਮੁਖੀ ਬਣੀ।
  • 2005 – ਸੋਨੀ ਕਾਰਪੋਰੇਸ਼ਨ ਨੇ ਮਸ਼ੀਨ 'ਪਲੇਅ ਸੇਸ਼ਨ ਤਿੰਨ' ਜਾਰੀ ਕੀਤੀ।
  • 2013 –ਮਾਨਵ ਸਟੇਮ ਸੈੱਲ ਦਾ ਕਲੋਨ ਬਣਾਉਣ 'ਚ ਸਫਲਤਾ ਮਿਲੀ।

ਜਨਮ