ਲਾਤੀਨੀ ਅਮਰੀਕਾ

ਲਾਤੀਨੀ ਅਮਰੀਕਾ (Spanish: América Latina ਜਾਂ Latinoamérica; ਪੁਰਤਗਾਲੀ: [América Latina] Error: {{Lang}}: text has italic markup (help); ਫ਼ਰਾਂਸੀਸੀ: Amérique latine, ਡੱਚ: [Latijns-Amerika] Error: {{Lang}}: text has italic markup (help)) ਅਮਰੀਕਾ ਦਾ ਇੱਕ ਖੇਤਰ ਹੈ ਜਿੱਥੇ ਰੋਮਾਂਸ ਭਾਸ਼ਾਵਾਂ (ਭਾਵ ਲਾਤੀਨੀ ਤੋਂ ਉਪਜੀਆਂ ਭਾਸ਼ਾਵਾਂ) – ਖ਼ਾਸ ਕਰ ਕੇ ਸਪੇਨੀ ਅਤੇ ਪੁਰਤਗਾਲੀ ਅਤੇ ਕਈ ਵਾਰ ਫ਼ਰਾਂਸੀਸੀ – ਬੋਲੀਆਂ ਜਾਂਦੀਆਂ ਹਨ।[2][3]

ਲਾਤੀਨੀ ਅਮਰੀਕਾ
ਖੇਤਰਫਲ21,069,501 km2 (8,134,980 sq mi)
ਅਬਾਦੀ572,039,894
ਅਬਾਦੀ ਦਾ ਸੰਘਣਾਪਣ27/km2 (70/sq mi)
ਵਾਸੀ ਸੂਚਕਲਾਤੀਨੀ ਅਮਰੀਕੀ, ਅਮਰੀਕੀ
ਦੇਸ਼19
ਮੁਥਾਜ ਦੇਸ਼1
ਭਾਸ਼ਾ(ਵਾਂ)ਸਪੇਨੀ, ਪੁਰਤਗਾਲੀ, ਕੇਚੂਆ, ਮਾਇਅਨ ਬੋਲੀਆਂ, ਗੁਆਰਾਨੀ, ਫ਼ਰਾਂਸੀਸੀ, ਆਈਮਾਰਾ, ਨਹੁਆਤਲ, ਇਤਾਲਵੀ, ਜਰਮਨ ਅਤੇ ਹੋਰ।
ਸਮਾਂ ਖੇਤਰUTC-2 to UTC-8
ਵੱਡੇ ਸ਼ਹਿਰ[1]
1.ਮੈਕਸੀਕੋ ਮੈਕਸੀਕੋ ਸ਼ਹਿਰ
2.ਬ੍ਰਾਜ਼ੀਲ ਸਾਓ ਪਾਉਲੋ
3.ਅਰਜਨਟੀਨਾ ਬੁਏਨਸ ਆਇਰਸ
4.ਬ੍ਰਾਜ਼ੀਲ ਰਿਓ ਡੇ ਹਾਨੇਈਰੋ
5.ਫਰਮਾ:Country data ਕੋਲੰਬੀਆ ਬੋਗੋਤਾ
6.ਪੇਰੂ ਲੀਮਾ
7.ਫਰਮਾ:Country data ਚਿਲੀ ਸਾਂਤਿਆਗੋ
8.ਬ੍ਰਾਜ਼ੀਲ ਬੈਲੋ ਓਰੀਸੋਂਤੇ
9.ਮੈਕਸੀਕੋ ਗੁਆਦਾਲਾਹਾਰਾ
10.ਮੈਕਸੀਕੋ ਮਾਂਟਰੇ

ਲਾਤੀਨੀ ਅਮਰੀਕਾ ਸ਼ਬਦ ਪਹਿਲੀ ਵਾਰ 1856 ਦੀ ਇੱਕ ਕਾਨਫਰੰਸ ਵਿੱਚ ਵਰਤਿਆ ਗਿਆ ਸੀ ਜਿਸਨੂੰ "ਅਮਰੀਕਾ ਦੀ ਪਹਿਲਕਦਮੀ: ਆਈਡੀਆ ਫਾਰ ਏ ਫੈਡਰਲ ਕਾਂਗਰਸ ਆਫ ਦ ਰੀਪਬਲਿਕਸ" (ਇਨੀਸੀਏਟਿਵ ਡੇ ਲਾ ਅਮੇਰਿਕਾ। ਆਈਡੀਆ ਡੀ ਅਨ ਕਾਂਗ੍ਰੇਸੋ ਫੈਡਰਲ ਡੇ ਲਾਸ ਰਿਪਬਲਿਕਸ),[4] ਚਿਲੀ ਦੇ ਸਿਆਸਤਦਾਨ ਫ੍ਰਾਂਸਿਸਕੋ ਬਿਲਬਾਓ ਦੁਆਰਾ ਵਰਤਿਆ ਗਿਆ ਸੀ।

ਮੁਲਕਾਂ ਦੀ ਸੂਚੀ

FlagArmsNameਖੇਤਰ
(km²)
ਆਬਾਦੀ
[5]
ਆਬਾਦੀ ਘਣਤਾ
(per km²)
ਰਾਜਧਾਨੀਸਰਕਾਰੀ ਭਾਸ਼ਾ ਵਿੱਚ ਨਾਂਟਾਈਮ ਜ਼ੋਨ
ਅਰਜਨਟੀਨਾ2,780,40043,417,00014.4Buenos AiresArgentinaUTC/GMT -3 hours
ਫਰਮਾ:Country data Bolivia ਬੋਲੀਵੀਆ1,098,58110,725,0009Sucre and La PazBolivia; Buliwya; Wuliwya; VolíviaUTC/GMT -4 hours
ਬਰਾਜ਼ੀਲ8,515,767205,573,00023.6BrasíliaBrasilUTC/GMT -2 hours (Fernando de Noronha)
UTC/GMT -3 hours (Brasília)
UTC/GMT -4 hours (Amazon)
UTC/GMT -5 hours (Acre)
ਚੀਲੇ756,09617,948,00023ਸਾਂਤੀਆਗੋChileUTC/GMT -3 hours
ਫਰਮਾ:Country data COL ਕੋਲੰਬੀਆ1,141,74848,229,00041.5ਬੋਗੋਤਾColombiaUTC/GMT -5 hours
ਫਰਮਾ:Country data CRI ਕੋਸਤਾ ਰੀਕਾ51,1004,808,00091.3San JoséCosta RicaUTC/GMT -6 hours
ਕਿਊਬਾ109,88411,390,000100.6ਹਵਾਨਾCubaUTC/GMT -4 hours
ਫਰਮਾ:Country data DOM Dominican Republic48,44210,528,000210.9Santo DomingoRepública DominicanaUTC/GMT -4 hours
ਫਰਮਾ:Country data ECU ਏਕੂਆਦੋਰ283,56016,144,00054.4QuitoEcuadorUTC/GMT -5 hours
ਫਰਮਾ:Country data SLV El Salvador21,0406,127,000290.3San SalvadorEl SalvadorUTC/GMT -6 hours
ਫਰਮਾ:Country data GUF French Guiana*83,534269,0003CayenneGuyane françaiseUTC/GMT -3 hours
ਫਰਮਾ:Country data Guadeloupe Guadeloupe*1,628468,000250Basse-TerreGuadeloupeUTC/GMT -4 hours
ਫਰਮਾ:Country data GTM ਗੂਆਤੇਮਾਲਾ108,88916,343,000129Guatemala CityGuatemalaUTC/GMT -6 hours
ਫਰਮਾ:Country data Haiti ਹਾਈਟੀ27,75010,711,000350Port-au-PrinceHaïti; AyitiUTC/GMT -4 hours
ਫਰਮਾ:Country data HND Honduras112,4928,075,00076TegucigalpaHondurasUTC/GMT -6 hours
ਫਰਮਾ:Country data Martinique Martinique*1,128396,000340Fort-de-FranceMartiniqueUTC/GMT -4 hours
ਮੈਕਸੀਕੋ1,972,550122,435,50057ਮੈਕਸੀਕੋ ਸ਼ਹਿਰEstados Unidos MexicanosUTC/GMT -5 hours
ਫਰਮਾ:Country data NIC ਨਿਕਾਰਗੂਆ130,3756,082,00044.3ManaguaNicaraguaUTC/GMT -6 hours
ਫਰਮਾ:Country data PAN ਪਨਾਮਾ75,5173,929,00054.2ਪਨਾਮਾ ਸ਼ਹਿਰPanamáUTC/GMT -5 hours
ਫਰਮਾ:Country data PRY Paraguay406,7526,639,00014.2AsunciónParaguay; Tetã ParaguáiUTC/GMT -4 hours
ਪੇਰੂ1,285,21631,377,00023ਲੀਮਾPerú; PiruwUTC/GMT -5 hours
ਫਰਮਾ:Country data PRI ਪੁਏਰਤੋ ਰੀਕੋ*9,1043,683,000397San JuanPuerto RicoUTC/GMT -4 hours
ਫਰਮਾ:Country data Saint Barthélemy Saint Barthélemy*53.29,000[6]682GustaviaSaint-BarthélemyUTC/GMT -4 hours
ਫਰਮਾ:Country data Saint MartinSaint Martin*2539,000361MarigotSaint-MartinUTC/GMT -4 hours
ਫਰਮਾ:Country data URY Uruguay176,2153,432,00018.87MontevideoUruguayUTC/GMT -3 hours
ਫਰਮਾ:Country data VENVenezuela916,44531,108,00031.59CaracasVenezuelaUTC/GMT -4:30 hours
Total20,111,457626,741,00030

*: Not a sovereign state


ਹਵਾਲੇ