ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੰਯੁਕਤ ਰਾਸ਼ਟਰ ਵਿੱਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ (ਯੁਨੈਸਕੋ) ਵਿਸ਼ਵ ਵਿਰਾਸਤ ਟਿਕਾਣਾ ਉਹ ਥਾਂ (ਜਿਵੇਂ ਕਿ ਜੰਗਲ, ਪਹਾੜ, ਝੀਲ, ਮਾਰੂਥਲ, ਸਮਾਰਕ, ਇਮਾਰਤ, ਭਵਨ ਸਮੂਹ ਜਾਂ ਸ਼ਹਿਰ) ਹੁੰਦੀ ਹੈ ਜਿਸ ਨੂੰ ਯੁਨੈਸਕੋ ਵੱਲੋਂ ਵਿਸ਼ੇਸ਼ ਸੱਭਿਆਚਾਰਕ ਜਾਂ ਭੌਤਿਕੀ ਮਹੱਤਤਾ ਕਰ ਕੇ ਸੂਚੀਬੱਧ ਕੀਤਾ ਗਿਆ ਹੋਵੇ।[1] ਇਹ ਸੂਚੀ ਨੂੰ ਯੁਨੈਸਕੋ ਵਿਸ਼ਵ ਵਿਰਾਸਤ ਕਮੇਟੀ ਹੇਠ ਅੰਤਰਰਾਸ਼ਟਰੀ ਵਿਸ਼ਵ ਵਿਰਾਸਤ ਪ੍ਰੋਗਰਾਮ ਵਜੋਂ ਸੰਭਾਲਿਆ ਜਾਂਦਾ ਹੈ, ਜਿਸ ਵਿੱਚ 21 ਮੁਲਕਾਂ ਦੀਆਂ ਪਾਰਟੀਆਂ ਹੁੰਦੀਆਂ ਹਨ[2] ਜੋ ਉਹਨਾਂ ਦੀ ਸਧਾਰਨ ਸਭਾ ਵੱਲੋਂ ਚੁਣੇ ਜਾਂਦੇ ਹਨ।[3]
ਅੰਕੜੇ
ਹੇਠਲੀ ਸਾਰਨੀ ਵਿੱਚ ਜੋਨਾਂ ਮੁਤਾਬਕ ਟਿਕਾਣਿਆਂ ਦੀ ਗਿਣਤੀ ਅਤੇ ਉਹਨਾਂ ਦਾ ਵਰਗੀਕਰਨ ਦਿੱਤਾ ਗਿਆ ਹੈ:[4][5]
* ਕਿਉਂਕਿ ਕੁਝ ਟਿਕਾਣੇ ਇੱਕ ਤੋਂ ਵੱਧ ਦੇਸ਼ਾਂ ਨਾਲ਼ ਸਬੰਧ ਰੱਖਦੇ ਹਨ, ਇਸ ਕਰ ਕੇ ਦੇਸ਼ ਜਾਂ ਖੇਤਰ ਮੁਤਾਬਕ ਗਿਣਤੀ ਕਰਦੇ ਹੋਏ ਦੂਹਰੀ ਵਾਰ ਗਿਣੇ ਜਾ ਸਕਦੇ ਹਨ।
ਰਾਜਖੇਤਰੀ ਵੰਡ
ਨੋਟ: ਇਸ ਰੂਪ-ਰੇਖਾ ਵਿੱਚ ਦਸ ਜਾਂ ਵੱਧ ਵਿਰਾਸਤੀ ਟਿਕਾਣਿਆਂ ਵਾਲੇ ਦੇਸ਼ ਹੀ ਸ਼ਾਮਲ ਕੀਤੇ ਗਏ ਹਨ।
- ਭੂਰਾ: 40 ਜਾਂ ਉਸ ਤੋਂ ਵੱਧ ਵਿਰਾਸਤੀ ਟਿਕਾਣਿਆਂ ਵਾਲੇ ਦੇਸ਼
- ਹਲਕਾ ਭੂਰਾ: 30 ਤੋਂ 39 ਵਿਰਾਸਤੀ ਟਿਕਾਣਿਆਂ ਵਾਲੇ ਦੇਸ਼
- ਸੰਗਤਰੀ: 20 ਤੋਂ 29 ਵਿਰਾਸਤੀ ਟਿਕਾਣਿਆਂ ਵਾਲੇ ਦੇਸ਼
- ਨੀਲਾ: 15 ਤੋਂ 19 ਵਿਰਾਸਤੀ ਟਿਕਾਣਿਆਂ ਵਾਲੇ ਦੇਸ਼
- ਹਰਾ: 10 ਤੋਂ 14 ਵਿਰਾਸਤੀ ਟਿਕਾਣਿਆਂ ਵਾਲੇ ਦੇਸ਼
ਗੈਲਰੀ
ਟਿਕਾਣਾ #86: ਮੈਂਫ਼ਿਸ ਅਤੇ ਉਸ ਦੇ ਸਿਵੇ ਗੀਜ਼ਾ ਦੇ ਪਿਰਾਮਿਡ ਸਮੇਤ (ਮਿਸਰ)
ਟਿਕਾਣਾ #114: ਪਰਸੀਪਾਲਿਸ, ਇਰਾਨ
ਟਿਕਾਣਾ #129: ਕੋਪਾਨ (ਹਾਂਡੂਰਾਸ)
ਟਿਕਾਣਾ #145: ਲੋਸ ਗਲਾਸੀਆਰੇਸ ਰਾਸ਼ਟਰੀ ਪਾਰਕ,
ਅਰਜਨਟੀਨਾਟਿਕਾਣਾ #174:
ਇਟਲੀ ਵਿੱਚ
ਰੋਮ ਦਾ ਇਤਿਹਾਸਕ ਕੇਂਦਰ
ਟਿਕਾਣਾ #447:
ਉਲੁਰੂ (ਆਸਟਰੇਲੀਆ)
ਟਿਕਾਣਾ #483:
ਯੂਕਾਤਾਨ ਵਿਖੇ ਚਿਚੇਨ ਇਤਜ਼ਾ (ਮੈਕਸੀਕੋ)
ਟਿਕਾਣਾ #540:
ਸੇਂਟ ਪੀਟਰਸਬਰਗ ਦਾ ਇਤਿਹਾਸਕ ਕੇਂਦਰ ਅਤੇ ਉਸ ਦੇ ਬਾਹਰੀ ਨਗਰ (ਰੂਸ)
ਟਿਕਾਣਾ #603: ਰੇਗਿਸਤਾਨ ਚੌਂਕ (ਉਜ਼ਬੇਕਿਸਤਾਨ)
ਟਿਕਾਣਾ #705: ਵੂਦਾਂਗ ਪਹਾੜਾਂ ਵਿੱਚ ਪੁਰਾਤਨ ਇਮਾਰਤੀ ਭਵਨ (ਚੀਨ)
ਟਿਕਾਣਾ #723: ਪੇਨਾ ਮਹੱਲ ਅਤੇ ਸਿੰਤਰਾ (ਪੁਰਤਗਾਲ)
ਟਿਕਾਣਾ #747:ਕੋਲੋਨੀਆ ਦੇਲ ਸਾਕਰਾਮੇਂਤੋ ਦੇ ਸ਼ਹਿਰ ਦਾ ਇਤਿਹਾਸਕ ਮਹੱਲਾ (ਉਰੂਗੁਏ)
ਟਿਕਾਣਾ #800: ਮਾਊਂਟ ਕੀਨੀਆ ਰਾਸ਼ਟਰੀ ਪਾਰਕ (ਕੀਨੀਆ)
ਟਿਕਾਣਾ #944: ਭਾਰਤੀ ਪਹਾੜੀ ਰੇਲਵੇ (ਭਾਰਤ)
ਨਾਮਜ਼ਦਗ ਟਿਕਾਣੇ ਦੀ ਮਿਸਾਲ: ਤਾਤੇਵ ਮੱਠ (ਅਰਮੀਨੀਆ)
ਬਾਹਰੀ ਕੜੀਆਂ
|
---|
- ਵਿਸ਼ਵ ਵਿਰਾਸਤ ਟਿਕਾਣਾ ਜੋ ਖਤਮ ਦੇ ਨੇੜੇ ਹਨ *ਪੁਰਾਣੇ ਵਿਸ਼ਵ ਵਿਰਾਸਤ ਟਿਕਾਣਾ
|
ਏਸ਼ੀਆ | ਭਾਰਤ | - ਕੁਤਬ ਮੀਨਾਰ * ਹਮਾਯੂ ਦਾ ਮਕਬਰਾ * ਖੁਜਰਾਹੋ * ਕੋਆਲਾਡੋ ਨੈਂਸ਼ਨਲ ਪਾਰਕ * ਕਾਲਕਾ ਸ਼ਿਮਲਾ ਰੇਲਵੇ * ਨੰਦਾ ਦੇਵੀ ਅਤੇ ਫੁੱਲਾ ਦਾ ਘਾਟੀ * ਲਾਲ ਕਿਲਾ * ਕਾਜ਼ੀਰੰਗਾ ਨੈਂਸ਼ਨਲ ਪਾਰਕ * ਮਾਨਸ ਜੰਗਲੀ ਸੈਂਚਰੀ * ਮਹਾਬੋਧੀ ਮੰਦਰ * ਦਾਰਜ਼ੀਲਿੰਗ ਹਿਮਾਲੀਅਨ ਰੇਲਵੇ * ਸੂਰਜ ਮੰਦਰ ਕੋਨਾਰਕ * ਸੁੰਦਰਬਨ ਨੈਂਸ਼ਨਲ ਪਾਰਕ * ਚੋਲਾ ਮੰਦਰ * ਹੰਪੀ ਦੇ ਵਿਰਾਸਤ * ਮਹਾਬਲੀਪੁਰਮ * ਪਤਦਕਲ * ਨੀਲਗਿਰੀ ਪਹਾੜੀ ਰੇਲਵੇ * ਪੱਛਮੀ ਘਾਟ * ਅਜੰਤਾ ਗੁਫਾਵਾਂ * ਚੰਪਾਨਰ ਪਾਰਕ * ਛੱਤਰਪਤੀ ਸ਼ਿਵਾਜੀ ਟਰਮੀਨਸ * ਗੋਆ ਦੇ ਚਰਚ * ਅਲਫੈਂਟਾ ਗੁਫਾਵਾਂ * ਐਲੋਰਾ ਗੁਫਾਵਾਂ * ਆਗਰੇ ਦਾ ਕ਼ਿਲਾ * ਭੀਮਬੇਟਕਾ ਦੇ ਰੋਕ ਸੈਲਟਰ * ਸੰਚੀ ਦੇ ਬੁਧ ਸਮਾਰਕ * ਫਤਿਹਪੁਰ ਸੀਕਰੀ * ਜੰਤਰ ਮੰਤਰ * ਤਾਜ ਮਹਿਲ *ਦਾਰਜੀਲਿੰਗ
|
---|
ਕੰਬੋਡੀਆ | |
---|
ਉਜ਼ਬੇਕਿਸਤਾਨ | |
---|
|
---|
ਅਮਰੀਕਾ | |
---|
ਯੂਰਪ | |
---|
ਆਸਟ੍ਰੇਲੀਆ | |
---|
ਅਫਰੀਕਾ | |
---|
ਹਵਾਲੇ