ਆਤਾਕਾਮਾ ਮਾਰੂਥਲ

24°30′S 69°15′W / 24.500°S 69.250°W / -24.500; -69.250

ਆਤਾਕਾਮਾ ਮਾਰੂਥਲ (Desierto de Atacama)
ਮਾਰੂਥਲ
ਨਾਸਾ ਵਰਲਡ ਵਿੰਡ ਦੁਆਰਾ ਆਤਾਕਾਮਾ
ਦੇਸ਼ਚਿਲੀ, ਪੇਰੂ, ਬੋਲੀਵੀਆ, ਅਰਜਨਟੀਨਾ
ਖੇਤਰਫਲ1,05,000 ਕਿਮੀ (40,541 ਵਰਗ ਮੀਲ)
ਜੀਵ-ਖੇਤਰDesert
ਆਤਾਕਾਮਾ ਮਾਰੂਥਲ ਦਾ ਨਕਸ਼ਾ। ਸਧਾਰਨ ਤੌਰ ਉੱਤੇ ਆਤਾਕਾਮਾ ਕਿਹਾ ਜਾਂਦਾ ਖੇਤਰ ਪੀਲੇ ਰੰਗ ਵਿੱਚ ਹੈ। ਸੰਤਰੀ ਰੰਗ ਵਿੱਚ ਬਾਹਰ ਪੈਂਦੇ ਸੁੱਕੇ ਇਲਾਕੇ ਜਿਵੇਂ ਕਿ, ਸੇਚੂਰਾ ਮਾਰੂਥਲ, ਆਲਤੀਪਲਾਨੋ, ਪੂਨਾ ਦੇ ਆਤਾਕਾਮਾ ਅਤੇ ਨੋਰਤੇ ਚੀਕੋ ਹਨ।
ਆਤਾਕਾਮਾ ਮਾਰੂਥਲ ਦੇ ਤਟ ਉੱਤੇ ਪਾਨ ਦੇ ਆਜ਼ੂਕਾਰ ਰਾਸ਼ਟਰੀ ਪਾਰਕ ਵਿੱਚ ਇੱਕ ਚੀਯਾ (ਦੱਖਣੀ ਅਮਰੀਕੀ ਸਲੇਟੀ ਲੂੰਬੜ)
ਆਤਾਕਾਮਾ ਮਾਰੂਥਲ

ਆਤਾਕਾਮਾ ਮਾਰੂਥਲ (Spanish: Desierto de Atacama) ਦੱਖਣੀ ਅਮਰੀਕਾ ਵਿੱਚ ਇੱਕ ਪਠਾਰ ਹੈ ਜੋ ਕਿ ਐਂਡਸ ਪਹਾੜੀਆਂ ਦੇ ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ ਦੇ ਤਟ ਦੇ ਨਾਲ਼-ਨਾਲ਼ 600 ਮੀਲ (1000 ਕਿ.ਮੀ.) ਲੰਮੀ ਪੱਟੀ ਉੱਤੇ ਸਥਿਤ ਹੈ। ਨਾਸਾ, ਨੈਸ਼ਨਲ ਜਿਓਗ੍ਰਾਫ਼ਿਕ ਅਤੇ ਹੋਰ ਕਈ ਸਾਰੇ ਪ੍ਰਕਾਸ਼ਨਾਂ ਮੁਤਾਬਕ ਇਹ ਦੁਨੀਆਂ ਦਾ ਸਭ ਤੋਂ ਸੁੱਕਾ ਅਤੇ ਝੁਲਸਿਆ ਮਾਰੂਥਲ ਹੈ।[1][2][3][4] ਇਹ ਉੱਤਰੀ ਚਿਲੀ ਦਾ 40,600 ਵਰਗ ਮੀਲ (105,000 ਵਰਗ ਕਿ.ਮੀ.) ਦਾ ਖੇਤਰਫਲ ਘੇਰਦਾ ਹੈ[5] ਅਤੇ ਮੁੱਖ ਤੌਰ ਉੱਤੇ ਖਾਰੀਆਂ ਝੀਲਾਂ (salares), ਰੇਤਾ ਅਤੇ ਐਂਡਸ ਵੱਲ ਵਗਦੇ ਸਿਲਿਕਾ-ਭਰਪੂਰ ਲਾਵੇ ਦਾ ਬਣਿਆ ਹੋਇਆ ਹੈ।

ਹਵਾਲੇ