ਚੀਨ ਦੀ ਆਰਥਿਕਤਾ

ਚੀਨ ਦੀ ਸਮਾਜਵਾਦੀ ਮੰਡੀ ਮੁਖੀ ਆਰਥਿਕਤਾ ਹੈ[17] ਅਤੇ ਵਿਸ਼ਵ ਮੁਦਰਾ ਕੋਸ਼ ਅਨੁਸਾਰ ਇਹ ਵਿਸ਼ਵ ਦੀ ਦੀ ਦੂਜੀ ਸਭ ਤੋਂ ਵੱਡੀ ਆਰਥਿਕਤਾ ਹੈ [2][18][19] ਅਤੇ ਕਰੰਸੀ ਦੀ ਖਰੀਦ ਸ਼ਕਤੀ (PPP) ਦੀ ਸਮਰਥਾ ਦੇ ਲਿਹਾਜ ਨਾਲ ਇਹ ਵਿਸ਼ਵ ਦੀ ਪਹਿਲੇ ਦਰਜੇ ਦੀ ਆਰਥਿਕਤਾ ਹੈ[20] ਚੀਨ ਵਿਸ਼ਵ ਦਾ ਉਦਯੋਗਿਕ ਧੁਰਾ ਹੈ ਅਤੇ ਇਹ ਸੰਸਾਰ ਵਿੱਚ ਸਭ ਤੋਂ ਵਧ ਸਨਅਤੀ ਉਤਪਾਦਨ ਪੈਦਾ ਕਰਦਾ ਹੈ ਅਤੇ ਵਸਤਾਂ ਦਾ ਨਿਰਯਾਤ ਕਰਦਾ ਹੈ। [21] ਚੀਨ ਵਿਸ਼ਵ ਦੀ ਤੇਜੀ ਨਾਲ ਵਧ ਰਹੀ ਉਪਭੋਗ ਮੰਡੀ ਵੀ ਹੈ ਅਤੇ ਸੰਸਾਰ ਦੀ ਦੂਜੀ ਵੱਡੀ ਆਯਾਤ ਕਰਨ ਵਾਲੀ ਆਰਥਿਕਤਾ ਵੀ ਹੈ[22].[23]

ਚੀਨ ਦੀ ਅਰਥਚਾਰਾ
ਪੁਨਡੋੰਗ ਸ਼ਿਘਾਈ ਜਨਵਰੀ 2014.
ਮੁਦਰਾਰੇਨਮਿਨਬੀ (RMB); ਇਕਾਈ: ਯੂਆਨ
ਮਾਲੀ ਵਰ੍ਹਾਕਲੰਡਰ ਸਾਲ (1 ਜਨਵਰੀ ਤੋਂ 31 ਦਸੰਬਰ)
ਵਪਾਰ organisationsਡਬਲਿਊ ਟੀ ਓ, ਏਸ਼ੀਆ ਪੇਸਿਫਿਕ ਆਰਥਿਕ ਸਹਿਯੋਗ , ਜੀ-20 ਅਤੇ ਹੋਰ s
ਅੰਕੜੇ
ਜੀਡੀਪੀ11.4 ਟ੍ਰਿਲੀਅਨ ਯੂ.ਐਸ.ਡਾਲਰ (nominal; 2016)[1]
$21.3 trillion (PPP; 2016)[2]
ਜੀਡੀਪੀ ਵਾਧਾ6.9% (2015)
7.3% (2014)[3]
ਜੀਡੀਪੀ ਪ੍ਰਤੀ ਵਿਅਕਤੀ$9,000 (ਨੋਮੀਨਲ ; 2016)[1]
$16,000 (ਪੀਪੀਪੀ; 2016)[2]
ਜੀਡੀਪੀ ਖੇਤਰਾਂ ਪੱਖੋਂਖੇਤੀਬਾੜੀ: 9%, ਉਦਯੋਗ: 40.5%, ਸੇਵਾਵਾਂ: 50.5% (2015)[4]
ਫੈਲਾਅ (ਸੀਪੀਆਈ)Positive decrease 1.4%(2015)[5]
ਗਰੀਬੀ ਰੇਖਾ ਤੋਂ
ਹੇਠਾਂ ਅਬਾਦੀ
Positive decrease 5.1% (2015)
ਜਿਨੀ ਅੰਕ46.2 (2015)
ਲੇਬਰ ਬਲ807 ਮਿਲੀਅਨ (1ਲਾ; 2015)[6]
ਲੇਬਰ ਬਲ
ਕਿੱਤੇ ਪੱਖੋਂ
ਖੇਤੀਬਾੜੀ: 29.5%, ਉਦਯੋਗ: 29.9%, ਸੇਵਾਵਾਂ: 40.6% (2014)
ਬੇਰੁਜ਼ਗਾਰੀ4.05% (2015)[7]
ਔਸਤ ਅਸਲ ਆਮਦਨ$6,000, ਸਲਾਨਾ (2016)[8]
ਮੁੱਖ ਉਦਯੋਗਖਣਿਜ, ਲੋਹਾ, ਸਟੀਲ, ਅਲਮੁਨੀਅਮ, ਅਤੇ ਹੋਰ ਧਾਤਾਂ,ਕੋਲਾ,ਟੈਕਸਟਾਇਲ,ਪੇਟ੍ਰੋਲੀਅਮ,ਸੀਮਿੰਟ,ਕੇਮਿਕਲ,ਖਾਦਾਂ,ਉਪਭੋਗ ਵਸਤਾਂ,ਇਲੇਕਟ੍ਰਾਨਿਕ,ਖਾਧ-ਖੁਰਾਕ,ਯਾਤਾਯਤ ਯੰਤਰ,ਰੇਲਵੇ ਜਹਾਜਰਾਣੀ,ਟੇਲੀਕਮੀਊਨੀਕੇਸ਼ਨ ਅਤੇ ਉਦਯੋਗਿਕ ਮਸ਼ੀਨਰੀ ਆਦਿ
ਵਪਾਰ ਕਰਨ ਦੀ ਸੌਖ ਦਾ ਸੂਚਕ90th (2015)[9]
ਬਾਹਰੀ
ਨਿਰਯਾਤ$2.3 ਟ੍ਰਿਲੀਅਨ (2015[10])
ਨਿਰਯਾਤੀ ਮਾਲਇਲੇਕਟ੍ਰਾਨਿਕ ਅਤੇ ਹੋਰ ਮਸ਼ੀਨਰੀ,ਲੋਹਾ ਅਤੇ ਸਟੀਲ,ਆਦਿ
ਮੁੱਖ ਨਿਰਯਾਤ ਜੋੜੀਦਾਰਫਰਮਾ:Country data ਅਮਰੀਕਾ 16.9%
 ਹਾਂਗਕਾਂਗ 15.5%
 ਜਪਾਨ 6.4%
 ਦੱਖਣੀ ਕੋਰੀਆ 4.3% (2014 est.)[11]
ਅਯਾਤ$1.7 ਟ੍ਰਿਲੀਅਨ (2015[10])
ਅਯਾਤੀ ਮਾਲਇਲੇਕਟ੍ਰਾਨਿਕ ਅਤੇ ਹੋਰ ਮਸ਼ੀਨਰੀ, ਤੇਲ,ਪਲਾਸਟਿਕ, ਧਾਤਾਂ
ਮੁੱਖ ਅਯਾਤੀ ਜੋੜੀਦਾਰ ਦੱਖਣੀ ਕੋਰੀਆ 9.7%
 ਜਪਾਨ 8.3%
ਫਰਮਾ:Country data ਅਮਰੀਕਾ 8.1%
ਫਰਮਾ:Country data ਤਾਇਵਾਨ 7.8%
 ਜਰਮਨੀ 5.4%
ਫਰਮਾ:Country data ਆਸਟ੍ਰੇਲੀਆ 5% (2014 est.)[12]
ਐੱਫ਼.ਡੀ.ਆਈ. ਭੰਡਾਰ$1.3 ਟ੍ਰਿਲੀਅਨ (2012)[13]
ਕੁੱਲ ਬਾਹਰੀ ਕਰਜ਼ਾ$0.9 ਟ੍ਰਿਲੀਅਨ (2013)
ਪਬਲਿਕ ਵਣਜ
ਪਬਲਿਕ ਕਰਜ਼ਾPositive decrease 16.7% ਜੀਡੀਪੀ ਦਾ (2015 .)[14]
ਆਮਦਨ$2.1 ਟ੍ਰਿਲੀਅਨ (2013 est.)
ਖਰਚਾ$2.3 ਟ੍ਰਿਲੀਅਨ (2013 est.)
ਕਰਜ਼ ਦਰਜਾAA- (ਘਰੇਲੂ)
AA- (ਵਿਦੇਸ਼ੀ)
AA- (T&C Assessment)
(Standard & Poor's)[15]
ਵਿਦੇਸ਼ੀ ਰਿਜ਼ਰਵDecrease $3.3 trillion (1st; March 2015)[16]
ਮੁੱਖ ਸਮੱਗਰੀ ਸਰੋਤ: CIA ਵਰਲਡ ਫੈਕਟ ਬੁਕ
ਸਾਰੇ ਅੰਕੜੇ, ਜਦ ਤੱਕ ਕਿਹਾ ਨਾ ਜਾਵੇ, ਅਮਰੀਕੀ ਡਾਲਰਾਂ ਵਿਚ ਹਨ
GNI per capita in 2013:
     ਚੀਨ(6,560 $)      ਚੀਨ ਦੇ ਮੁਕਾਬਲੇ ਵਧ ਪ੍ਰਤੀ ਜੀਅ ਐਨ ਆਈ      ਚੀਨ ਦੇ ਮੁਕਾਬਲੇ ਘੱਟ ਪ੍ਰਤੀ ਜੀਅ ਐਨ ਆਈ

ਚੀਨ ਸਭ ਤੋਂ ਵੱਡਾ ਨਿਰਯਾਤ ਕਰਨ ਵਾਲਾ ਦੇਸ ਹੈ ਜੋ ਅੰਤਰਰਾਸ਼ਟਰੀ ਵਪਾਰ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ,[24] .[25][26]

ਪ੍ਰਸ਼ਾਸ਼ਕੀ ਵੰਡ ਅਨੁਸਾਰ ਜੀ.ਡੀ.ਪੀ.

ਚੀਨ ਵਿੱਚ 33 ਪ੍ਰਸ਼ਾਸ਼ਕੀ ਖੇਤਰ ਹਨ।2015 ਵਿੱਚ ਜੀ.ਡੀ.ਪੀ.ਵੰਡ ਅਨੁਸਾਰ ਇਹਨਾਂ ਦਾ ਵੇਰਵਾ ਦਿੱਤਾ ਗਿਆ ਹੈ।[27][28]

2015 ਵਿੱਚ ਜੀ.ਡੀ.ਪੀ.ਵੰਡ ਅਨੁਸਾਰ ਇਹਨਾਂ ਦਾ ਵੇਰਵਾ ਦਿੱਤਾ ਗਿਆ ਹੈ[27]
ਪੀਪੀਪੀ: ਖਰੀਦ ਸ਼ਕਤੀ ਸਮਾਨਤਾ ;
ਨੋਮੀਨਲ:ਸੀਐਨਵਾਈ 6.2284 ਪ੍ਰਤੀ ਯੁ ਐਸ ਡਾਲਰ ; ਪੀਪੀਪੀ: ਸੀਐਨਵਾਈ 3.5353 ਪ੍ਰਤੀ Intl. dollar
(ਅੰਤਰਰਾਸ਼ਟਰੀ ਮੁਦਰਾ ਕੋਸ਼ ਅਕਤੂਬਰ 2016 ਅਨੁਮਾਨ)[28]
ਸੂਬੇਜੀਡੀਪੀ (ਬਿਲੀਅਨ)ਜੀਡੀਪੀ ਪ੍ਰਤੀ ਜੀਅਮੱਧ ਸਾਲ
ਵੱਸੋਂ
(*1000)
ਦਰਜਾਸੀਐਨਵਾਈਨੋਮੀਨਲ
(ਯੁ ਐਸ ਡਾਲਰ)
ਪੀਪੀਪੀ
(intl$.)
ਅਸਲ
ਵਾਧਾ
(%)
ਹਿੱਸਾ
(%)
ਦਰਜਾਸੀਐਨਵਾਈ¥ਨੋਮੀਨਲ
(US$)
ਪੀਪੀਪੀ
(intl$.)
ਹਿੱਸਾ
(%)
ਮੇਨਲੈਂਡ ਚੀਨ68,550.5811,006.1319,390.426.910049,9928,02714,1411001,371,220
ਗੌਂਗਡੋਂਗ 17,281.261,169.042,059.598.010.62867,50310,83819,094135107,865
ਜੀਆਂਗਸੂ 27,011.641,125.751,983.328.510.23487,99514,12824,89017679,682
ਸ਼ੰਦੋਂਗ36,300.231,011.531,782.098.09.191064,16810,30218,15112898,183
ਜਹਿਜੀਆਂਗ44,288.65688.561,213.098.06.26577,64412,46621,96215555,235
ਹੇਨਾਨ53,701.03594.221,046.888.35.402239,1316,28311,0697894,580
ਸਿਚੁਆਨ63,010.31483.32851.507.94.392336,8365,91410,4197481,721
ਹੇਬੀਈ72,980.61478.55843.106.84.351940,2556,46311,3878174,043
ਹੇਬੀਈ82,955.02474.44835.868.94.311350,6538,13314,32810158,338
ਹੁਨਾਨ 92,904.72466.37821.638.64.241642,9696,89912,1548667,601
ਲਿਆਓਨਿੰਗ102,874.34461.49813.043.04.19965,52410,52018,53413143,867

ਮੈਕਰੋ ਆਰਥਿਕ ਰੁਝਾਨ

ਹੇਠਾਂ ਦਿੱਤੀ ਸਾਰਨੀ ਚੀਨ ਦੀ ਆਰਥਿਕਤਾ ਵਿੱਚ ਆਮਦਨ (ਜੀਡੀਪੀ) ਰੁਝਾਨ ਦਰਸਾਉਂਦੀ ਹੈ:(ਚੀਨੀ ਯੂਆਨ,ਮਿਲੀਅਨ)[29][30] See also.[31]

ਚੀਨ ਦਾ 1952-ਤੋਂ ਹੁਣ ਤੱਕ ਜੀਡੀਪੀ ਰੁਝਾਨ [32] (SNA2008)[33][34])
ਸਾਲਜੀਡੀਪੀਜੀਡੀਪੀ ਪ੍ਰਤੀ ਜੀਅ
ਮਧ ਸਾਲ ਵੱਸੋਂ ਤੇ ਅਧਾਰਤ
ਹਵਾਲਾ ਸੂਚਕ
ਜੀਡੀਪੀਬਿਲੀਅਨਅਸਲ
ਵਾਧਾ
(%)
ਜੀਡੀਪੀ ਪ੍ਰਤੀ ਜੀਅਅਸਲ
ਵਾਧਾ
(%)
ਮਧ ਸਾਲ
ਵੱਸੋਂ
ਹਜ਼ਾਰਾਂ ਵਿਚ
ਤਬਾਦਲਾ ਦਰ
1 ਵਿਦੇਸ਼ੀ ਮੁਦਰਾ ਸੀਐਨਵਾਈ ਨੂੰ
ਸੀਐਨਵਾਈਅਮਰੀਕੀ ਡਾਲਰਪੀਪੀਪੀ
(ਪੀਪੀਪੀ)
p201568,550.6011,006.1319,437.056.949,9928,02714,1756.41,371,2206.22843.5268
r201464,397.4010,483.4018,052.657.347,2037,68413,2326.81,364,2706.14283.5672
201359,524.449,611.2616,621.837.843,8527,08112,2467.31,357,3806.19323.5811
201254,036.748,560.2815,203.637.940,0076,33811,2567.41,350,6956.31253.5542
201148,930.067,575.7213,958.089.536,4035,63610,3849.01,344,1306.45883.5055
201041,303.036,101.3412,473.3610.630,8764,5619,32410.11,337,7056.76953.3113
200934,908.145,110.2511,051.089.426,2223,8398,3018.91,331,2606.83103.1588
200831,951.554,600.5910,041.039.724,1213,4737,5809.11,324,6556.94513.1821
200727,023.233,553.828,944.2414.220,5052,6976,78713.61,317,8857.60403.0213
200621,943.852,752.687,608.3012.716,7382,1005,80312.11,311,0207.97182.8842
200518,731.892,286.696,533.6211.414,3681,7545,01210.71,303,7208.19172.8670
200416,184.021,955.355,708.8510.112,4871,5094,4059.41,296,0758.27682.8349
200313,742.201,660.295,038.2010.010,6661,2893,9109.31,288,4008.27702.7276
200212,171.741,470.554,496.899.19,5061,1493,5128.41,280,4008.27702.7067
200111,086.311,339.414,062.418.38,7171,0533,1947.51,271,8508.27702.7290
200010,028.011,211.353,668.298.57,9429592,9057.61,262,6458.27842.7337
19956,133.99734.522,231.9211.05,0916101,8529.81,204,8558.35102.7483
19901,887.29394.571,102.783.91,6633489712.41,135,1854.78321.7114
1985909.89309.84646.6413.486629561511.91,051,0402.93661.4071
1980458.76306.17306.027.84683123126.5981,2351.49841.4991
1978367.87218.5011.738522910.2956,1651.6836
1970227.9792.6019.327911316.1818,3202.4618
1960147.0159.720.022090-0.2667,0702.4618
195591.1635.016.9150584.6608,6602.6040
195267.9130.5511954568,9102.2227

ਵਿਸ਼ਵ ਆਰਥਿਕਤਾ ਵਿੱਚ ਚੀਨ

ਚੀਨ ਸੰਸਾਰ ਦਾ ਸਭ ਵੱਡੀ ਵਪਾਰਕ ਸ਼ਕਤੀ ਵਾਲਾ ਦੇਸ ਹੈ ਜਿਸਦਾ ਸਾਲ 2012 ਵਿੱਚ ਟ੍ਰਿਲੀਅਨ ਯੂਐਸ$3.87 ਦਾ ਅੰਤਰਰਾਸ਼ਟਰੀ ਵਪਾਰ ਸੀ।[35] ਇਸਦਾ ਅੰਤਰਰਾਸ਼ਟਰੀ ਮੁਦਰਾ ਕੋਸ਼ ਵਿਸ਼ਵ ਵਿੱਚ ਸਭ ਤੋਂ ਜਿਆਦਾ ਸੀ ਸਾਲ 2010 ਵਿੱਚ ਯੂਐਸ$2.85&nbsp ਤੱਕ ਪਹੁੰਚ ਗਿਆ ਸੀ ਜੋ ਕਿ ਪਿਛਲੇ ਸਾਲ ਨਾਲੋਂ 18.7% ਤੋ ਵਧ ਦਰ ਨਾਲ ਵਧਿਆ ਸੀ।[36][37] ਸਾਲ 2012 ਵਿੱਚ ਚੀਨ ਨੇ ਵਿਸ਼ਵ ਦੇ ਬਾਕੀ ਦੇਸਾਂ ਦੇ ਮੁਕਾਬਲੇ ਸਭ ਤੋਂ ਵਧ ਸਿੱਧਾ ਵਿਦੇਸ਼ੀ ਨਿਵੇਸ਼ ਆਕਰਸ਼ਿਤ ਕੀਤਾ ਜੋ $253 ਬਿਲੀਅਨ ਡਾਲਰ ਸੀ।[38] 2014 ਵਿੱਚ ਚੀਨੀ ਮੂਲ ਦੇ ਹੋਰਨਾ ਦੇਸਾਂ ਵਿੱਚ ਵੱਸੇ ਵਿੱਚ ਪ੍ਰਵਾਸੀਆਂ ਵੱਲੋਂ ਆਪਣੇ ਦੇਸ ਵਿੱਚ ਭੇਜਿਆ ਪ੍ਰਵਾਸੀ-ਧਨ (ਅੰਗਰੇਜ਼ੀremittances) 64 ਯੂ.ਐਸ.ਡਾਲਰ ਸੀ ਜੋ ਇਸ ਮਦ ਵਿੱਚ ਵਿਸ਼ਵ ਵਿੱਚ ਦੂਜੀ ਸਭ ਤੋਂ ਵੱਡੀ ਰਕਮ ਸੀ[39] ਅਤੇ ਚੀਨ ਦੀਆਂ ਕੰਪਨੀਆਂ ਨੇ ਹੋਰਨਾ ਮੁਲਕਾਂ ਦੀਆਂ ਕੰਪਨੀਆਂ ਦੀ ਵੱਡੀ ਪਧਰ ਤੇ ਮਾਲਕੀ ਵੀ ਹਾਸਲ ਕੀਤੀ ਸੀ[40] 2009, ਵਿੱਚ ਚੀਨ ਕੋਲ ਅਨੁਮਾਨਤ 1.6 ਟ੍ਰਿਲੀਅਨ ਯੂ.ਐਸ .ਡਾਲਰ ਦੀਆਂ ਸਕਿਓਰਟੀਆਂ (ਅੰਗਰੇਜ਼ੀSecurities) ਦੀ ਮਲਕੀਅਤ ਸੀ,[41]


ਚੀਨ ਦੀ ਮੁਦਰਾ ਵਟਾਂਦਰੇ ਦੀ ਦਰ ਘੱਟ ਕਰਨ ਦੀ ਨੀਤੀ ਕਰਨ ਬਾਕੀ ਵੱਡੇ ਦੇਸਾਂ ਦੀਆਂ ਆਰਥਿਕਤਾਵਾਂ ਵਿੱਚ ਕੁਝ ਕੁੜਤਨ ਪੈਦਾ ਹੋਈ ਸੀ[42][43][44]

2014 ਦਾ ਜੀਡੀਪੀ ਗਰਾਫ਼
ਮੁਖ ਆਰਥਿਕਤਾਵਾਂ ਯੂਐਸ ਡਾਲਰ (ਆਈ ਐਮ ਐਫ)[45]

2009 ਵਿੱਚ ਚੀਨ ਵਿਸ਼ਵ ਮੁਕਾਬਲੇਬਾਜ਼ੀ ਸੂਚਕ ਪੱਖੋਂ 29 ਦਰਜੇ ਤੇ ਸੀ। [46] ਭਾਂਵੇਂ ਕਿ ਆਰਥਿਕ ਅਜ਼ਾਦੀ ਸੂਚਕ (2011) ਪੱਖੋਂ ਇਹ 179 ਦੇਸਾਂ ਵਿਚੋਂ ਸਾਲ 136 ਵੇਂ ਦਰਜੇ ਤੇ ਸੀ।[47]

ਹਵਾਲੇ