ਸਰੀਰਕ ਕਸਰਤ

ਸਰੀਰਕ ਕਸਰਤ ਕੋਈ ਵੀ ਅਜਿਹਾ ਸਰੀਰਕ ਕੰਮ ਹੁੰਦਾ ਹੈ ਜੋ ਸਰੀਰਕ ਤੰਦਰੁਸਤੀ ਅਤੇ ਸਮੁੱਚੀ ਸਿਹਤ ਅਤੇ ਸਲਾਮਤੀ ਨੂੰ ਵਧਾਵੇ ਜਾਂ ਕਾਇਮ ਰੱਖੇ। ਇਹਨੂੰ ਕਰਨ ਦੇ ਕਈ ਕਾਰਨ ਹੁੰਦੇ ਹਨ ਜਿਵੇਂ ਕਿ ਪੱਠਿਆਂ ਅਤੇ ਹਿਰਦੇ-ਪ੍ਰਬੰਧ ਨੂੰ ਮਜ਼ਬੂਤ ਕਰਨਾ, ਖਿਡਾਰੀ ਮੁਹਾਰਤ ਨੂੰ ਨਿਖਾਰਨਾ, ਭਾਰ ਘਟਾਉਣਾ ਜਾਂ ਕਾਬੂ ਕਰਨਾ ਅਤੇ ਸਿਰਫ਼ ਮਨ-ਪਰਚਾਵੇ ਵਾਸਤੇ। ਘੜੀ-ਮੁੜ ਅਤੇ ਬੰਨ੍ਹਵੀਂ ਸਰੀਰਕ ਕਸਰਤ ਨਾਲ ਰੋਗ-ਨਾਸ਼ਕ ਪ੍ਰਨਾਲੀ ਵਧੇਰੇ ਚੰਗੀ ਤਰ੍ਹਾਂ ਕੰਮ ਕਰਦੀ ਹੈ ਅਤੇ ਦਿਲ ਜਾਂ ਲਹੂ-ਨਾੜੀਆਂ ਦੇ ਰੋਗ, ਦੂਜੇ ਕਿਸਮ ਦਾ ਸ਼ੱਕਰ ਰੋਗ ਅਤੇ ਮੁਟਾਪੇ ਤੋਂ ਬਚਾਅ ਰਹਿੰਦਾ ਹੈ।[1][2]

੨੦੦੫ ਵਿੱਚ ਕੈਟੌਕਟਿਨ ਪਹਾੜ 'ਤੇ ਇੱਕ ਅਮਰੀਕੀ ਫ਼ੌਜੀ ਕਸਰਤ ਕਰਦਾ ਹੋਇਆ

ਵਰਗੀਕਰਣ

ਸੇਹਤ ਤੇ ਪ੍ਰਭਾਵ

ਜਨ ਸੇਹਤ ਦਾ ਮੁੱਲਾਂਕਣ

ਕਸਰਤ ਅਤੇ ਯੋਗ

ਕਸਰਤ ਅਤੇ ਖ਼ੁਰਾਕ

ਕੰਮ ਅਤੇ ਕਸਰਤ ਵਿੱਚ ਸਾਂਝ ਤੇ ਵਖਰੇਵਾਂ

ਖੋਜਾਂ ਇਹ ਸਾਬਤ ਕਰ ਚੁੱਕੀਆਂ ਹਨ ਕਿ ਹਰ ਹਫ਼ਤੇ 150 ਮਿੰਟ ਦੀ ਕਸਰਤ ਕਰਨੀ ਬਹੁਤ ਜ਼ਰੂਰੀ ਹੈ। ਪਰ, ਇਸ ਤੋਂ ਇਲਾਵਾ ਬਾਕੀ ਦਾ ਸਮਾਂ ਵੀ ਬੈਠਣ ਲਈ ਨਹੀਂ ਹੈ।[3]

ਬਾਹਰਲੇ ਜੋੜ

  • ਫਰਮਾ:ਕਾਮਨਜ਼ ਸ਼੍ਰੇਣੀ-inline
  • MedLinePlus's Topic on Exercise and Physical Fitness
  • Science Daily's reference on Physical Exercise Archived 2010-11-24 at the Wayback Machine.
  • Guidance on the promotion and creation of physical environments that support increased levels of physical activity."Physical activity and the environment".