ਬੁਰਜ ਖ਼ਲੀਫ਼ਾ

ਬੁਰਜ ਖ਼ਲੀਫ਼ਾ (Arabic: برج خليفة), ਜਿਹਨੂੰ ਉਦਘਾਟਨ ਤੋਂ ਪਹਿਲਾਂ ਬੁਰਜ ਦੁਬਈ ਆਖਿਆ ਜਾਂਦਾ ਸੀ, ਦੁਬਈ, ਸੰਯੁਕਤ ਅਰਬ ਇਮਰਾਤ ਵਿੱਚ ਇੱਕ ਅਕਾਸ਼-ਛੂੰਹਦੀ ਇਮਾਰਤ ਹੈ ਅਤੇ 829.8 ਮੀਟਰ (2,722 ਫੁੱਟ) ਦੀ ਉੱਚਾਈ ਨਾਲ਼ ਦੁਨੀਆ ਵਿਚਲਾ ਸਭ ਤੋਂ ਉੱਚਾ ਮਨੁੱਖ-ਨਿਰਮਤ ਢਾਂਚਾ ਹੈ।[3][8]

ਬੁਰਜ ਖ਼ਲੀਫ਼ਾ
برج خليفة
ਪੁਰਾਣੇ ਨਾਂਬੁਰਜ ਦੁਬਈ
ਫ਼ਰਦੀ ਉਚਾਈ
ਦੁਨੀਆਂ ਵਿੱਚ ਸਭ ਤੋਂ ਉੱਚਾ since 2010[I]
ਇਹਤੋਂ ਪਹਿਲਾਂਤਾਈਪੇ 101
ਆਮ ਜਾਣਕਾਰੀ
ਦਰਜਾਮੁਕੰਮਲ
ਕਿਸਮਰਲ਼ਵੀਂ ਵਰਤੋਂ
ਟਿਕਾਣਾਦੁਬਈ, ਸੰਯੁਕਤ ਅਰਬ ਇਮਰਾਤ
ਗੁਣਕ25°11′49.7″N 55°16′26.8″E / 25.197139°N 55.274111°E / 25.197139; 55.274111
ਉਸਾਰੀ ਦਾ ਅਰੰਭਜਨਵਰੀ 2004
ਮੁਕੰਮਲ2010
ਖੋਲ੍ਹਿਆ ਗਿਆ4 ਜਨਵਰੀ 2010[1]
ਕੀਮਤਡੇਢ ਅਰਬ ਅਮਰੀਕੀ ਡਾਲਰ[2]
ਉਚਾਈ
ਭਵਨਨੁਮਾ828 m (2,717 ft)[3]
ਸਿਖਰ829.8 m (2,722 ft)[3]
ਛੱਤ828 m (2,717 ft)[3]
ਸਿਖਰੀ ਮੰਜ਼ਿਲ584.5 m (1,918 ft)[3]
ਨੀਝਸ਼ਾਲਾ452.1 m (1,483 ft)[3]
ਤਕਨੀਕੀ ਵੇਰਵਾ
ਫ਼ਰਸ਼ਾਂ ਦੀ ਗਿਣਤੀ163 ਮੰਜਲਾਂ[3][4]
plus 46 maintenance levels in the spire[5] and 2 parking levels in the basement
ਫ਼ਰਸ਼ੀ ਰਕਬਾ309,473 m2 (3,331,100 sq ft)[3]
ਖ਼ਾਕਾ ਅਤੇ ਉਸਾਰੀ
ਰਚਨਹਾਰਾਸੋਮ ਵਿਖੇ ਏਡਰੀਆਨ ਸਮਿਥ
ਵਿਕਾਸਕਇਮਾਰ ਪ੍ਰਾਪਰਟੀਜ਼[3]
ਢਾਂਚਾ ਇੰਜੀਨੀਅਰਸੋਮ ਵਿਖੇ ਬਿੱਲ ਬੇਕਰ[6]
ਮੁੱਖ ਠੇਕੇਦਾਰਸੈਮਸੰਗ ਇੰਜੀਨੀਅਰਿੰਗ ਅਤੇ ਉਸਾਰੀ ਕੰਪਨੀ, ਬੇਸਿਕਸ ਅਤੇ ਅਰਬਟੈੱਕ
ਹੈਦਰ ਕਨਸਲਟਿੰਗ
ਉਸਾਰੀ ਪ੍ਰੋਜੈਕਟ ਪ੍ਰਬੰਧਕ ਟਰਨਰ ਕਨਸਟਰਕਸ਼ਨ
ਗਰੌਕਨ[7]
ਵਿਓਂਤਬੰਦੀ ਬਾਊਅਰ ਏ.ਜੀ. ਅਤੇ ਮਿਡਲ ਈਸਟ ਫ਼ਾਊਂਡੇਸ਼ਨ[7]
ਲਿਫ਼ਟ ਠੇਕੇਦਾਰ ਔਟਿਸ[7]
ਵੀ.ਟੀ. ਕੰਸਲਟੈਂਟ ਲਰਚ ਬੇਟਸ[7]
ਵੈੱਬਸਾਈਟ
www.burjkhalifa.ae

ਨਿਰਮਾਣ ਕਾਰਜ

ਬੁਰਜ਼ ਖਲੀਫ਼ਾ ਦੀ ਉਸਾਰੀ ਦਾ ਕੰਮ 2004 ਵਿੱਚ ਸ਼ੁਰੂ ਕੀਤਾ ਗਿਆ ਅਤੇ ਇਸ ਦੇ ਨਿਰਮਾਣ ਦਾ ਕੰਮ 1 ਅਕਤੂਬਰ 2009 ਵਿੱਚ ਪੂਰਾ ਹੋਇਆ। ਇਸ ਇਮਾਰਤ ਨੂੰ ਅਧਿਕਾਰਤ ਤੌਰ 'ਤੇ 4 ਜਨਵਰੀ 2010 ਨੂੰ ਖੋਲਿਆ ਗਿਆ ਅਤੇ ਇਹ 2 ਕਿਲੋਮੀਟਰ (490 ਏਕੜ) ਵਿੱਚ ਡਾਉਨਟਾਉਨ ਦੁਬਈ ਦੇ ਵਿਕਾਸ ਦਾ ਹਿੱਸਾ ਹੈ'।

ਹਵਾਲੇ