ਅਰਬ ਲੀਗ

ਅਰਬ ਮੁਲਕਾਂ ਦੀ ਜਥੇਬੰਦੀ

ਅਰਬ ਮੁਲਕਾਂ ਦੀ ਲੀਗ (Arabic: جامعة الدول العربية ਜਾਮਿ'ਅਤ ਅਦ-ਦੁਆਲ ਅਲ-ʻਅਰਬੀਆ), ਆਮ ਤੌਰ ਉੱਤੇ ਅਰਬ ਲੀਗ (Arabic: الجامعة العربية ਅਲ-ਜਾਮੀʻਆ ਅਲ-ʻਅਰਬੀਆ), ਉੱਤਰੀ ਅਫ਼ਰੀਕਾ, ਅਫ਼ਰੀਕਾ ਦਾ ਸਿੰਗ ਅਤੇ ਦੱਖਣ-ਪੱਛਮੀ ਏਸ਼ੀਆ ਵਿਚਲੇ ਅਤੇ ਨੇੜੇ-ਤੇੜੇ ਦੇ ਅਰਬ ਮੁਲਕਾਂ ਦੀ ਇੱਕ ਖੇਤਰੀ ਜਥੇਬੰਦੀ ਹੈ। ਇਹ 22 ਮਾਰਚ 1945 ਨੂੰ ਕੈਰੋ ਵਿਖੇ ਛੇ ਮੈਂਬਰਾਂ ਸਮੇਤ ਹੋਂਦ ਵਿੱਚ ਆਈ: ਮਿਸਰ, ਇਰਾਕ, ਟਰਾਂਸਜਾਰਡਨ (1949 ਵਿੱਚ ਮੁੜ ਨਾਂ ਜਾਰਡਨ ਰੱਖਿਆ ਗਿਆ), ਲਿਬਨਾਨ, ਸਾਊਦੀ ਅਰਬ ਅਤੇ ਸੀਰੀਆਯਮਨ 5 ਮਈ 1945 ਨੂੰ ਇਹਦਾ ਮੈਂਬਰ ਬਣਿਆ। ਹੁਣ ਇਸ ਲੀਗ ਦੇ 22 ਮੈਂਬਰ ਹਨ ਪਰ ਨਵੰਬਰ 2011 ਤੋਂ ਅੰਦਰੂਨੀ ਜੰਗ ਕਰ ਕੇ ਸੀਰੀਆ ਦੀ ਮੈਂਬਰੀ ਰੱਦ ਕਰ ਦਿੱਤੀ ਗਈ ਹੈ।[2]

ਅਰਬ ਮੁਲਕਾਂ ਦੀ ਲੀਗ
  • جامعة الدول العربية
  • ਜਾਮਿʻਅਤ ਅਦ-ਦੁਆਲ ਅਲ-ʻਅਰਬੀਆ
Flag of ਅਰਬ ਲੀਗ
ਕੁਲ-ਚਿੰਨ੍ਹ of ਅਰਬ ਲੀਗ
ਝੰਡਾਕੁਲ-ਚਿੰਨ੍ਹ
Location of ਅਰਬ ਲੀਗ
ਪ੍ਰਸ਼ਾਸਨਿਕ ਕੇਂਦਰਕੈਰੋa
ਅਧਿਕਾਰਤ ਭਾਸ਼ਾਵਾਂ
ਮੈਂਬਰਸ਼ਿਪ
24 ਮੈਂਬਰ
  •  ਅਲਜੀਰੀਆ
  •  ਬਹਿਰੀਨ
  • ਫਰਮਾ:Country data ਕਾਮਾਰੋਸ
  • ਫਰਮਾ:Country data ਜਿਬੂਤੀ
  • ਫਰਮਾ:Country data ਮਿਸਰ
  •  ਇਰਾਕ
  •  Jordan
  •  ਕੁਵੈਤ
  • ਫਰਮਾ:Country data ਲਿਬਨਾਨ
  • ਫਰਮਾ:Country data ਲੀਬੀਆ
  • ਫਰਮਾ:Country data ਮੌਰੀਤਾਨੀਆ
  • ਫਰਮਾ:Country data ਮੋਰਾਕੋ
  •  ਓਮਾਨ
  •  ਫ਼ਲਸਤੀਨ
  •  ਕਤਰ
  •  ਸਾਊਦੀ ਅਰਬ
  • ਫਰਮਾ:Country data ਸੋਮਾਲੀਆ
  • ਫਰਮਾ:Country data ਸੁਡਾਨ
  •  ਸੀਰੀਆb
  • ਫਰਮਾ:Country data ਤੁਨੀਸੀਆ
  • ਫਰਮਾ:Country data ਸੰਯੁਕਤ ਅਰਬ ਇਮਰਾਤ
  • ਫਰਮਾ:Country data ਯਮਨ
  • ਸੀਰੀਆਈ ਕੌਮੀ ਕੋਲੀਸ਼ਨc
Leaders
• ਅਰਬ ਲੀਗ ਸਕੱਤਰ
ਨਬੀਲ ਅਲ-ਅਰਬੀ
• ਅਰਬ ਸੰਸਦ
ਅਲੀ ਅਲ-ਦਕ਼ਬਾਸ਼ੀ
• ਕੌਂਸਲ ਪ੍ਰੈਜ਼ੀਡੈਂਸੀ
ਫਰਮਾ:Country data ਲਿਬਨਾਨ
ਵਿਧਾਨਪਾਲਿਕਾਅਰਬ ਸੰਸਦ
Establishment
• ਸਿਕੰਦਰੀਆ ਪ੍ਰੋਟੋਕੋਲ
22 ਮਾਰਚ 1945
ਖੇਤਰ
• ਕੁੱਲ ਰਕਬਾ
13,333,296 km2 (5,148,014 sq mi)
ਆਬਾਦੀ
• 2012 ਅਨੁਮਾਨ
400652486
• ਘਣਤਾ
24.33/km2 (63.0/sq mi)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$1.898 ਟ੍ਰਿਲੀਅਨ[1]
• ਪ੍ਰਤੀ ਵਿਅਕਤੀ
$11895
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$3.526 ਟ੍ਰਿਲੀਅਨ
• ਪ੍ਰਤੀ ਵਿਅਕਤੀ
$4239
ਮੁਦਰਾ
21 ਮੁਦਰਾਵਾਂ
ਸਮਾਂ ਖੇਤਰUTC+0 ਤੋਂ +4
ਵੈੱਬਸਾਈਟ
www.lasportal.org
  1. 1979 ਤੋਂ 1989 ਤੱਕ ਤੁਨੀਸ, ਤੁਨੀਸੀਆ
  2. ਰੱਦ ਕੀਤੀ ਗਈ।
  3. ਸੀਰੀਆ ਦਰਸਾ ਰਿਹਾ ਹੈ।

ਹਵਾਲੇ