ਯੂਨਾਨੀ ਲਿਪੀ

ਯੂਨਾਨੀ ਲਿਪੀ ਯੂਨਾਨੀ ਭਾਸ਼ਾ ਲਿਖਣ ਲਈ ਵਰਤੀ ਜਾਂਦੀ ਹੈ। ਯੂਨਾਨੀ ਜਾਂ ਗ੍ਰੀਕ (Ελληνικά IPA: [eliniˈka] ਜਾਂ Ελληνική γλώσσα, IPA: [eliniˈci ˈɣlosa]), ਹਿੰਦ-ਯੂਰਪੀ ਭਾਸ਼ਾ-ਪਰਵਾਰ ਦੀ ਇੱਕ ਸੁਤੰਤਰ ਭਾਸ਼ਾ ਹੈ, ਜੋ ਯੂਨਾਨੀ ਜਾਂ ਗ੍ਰੀਕ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਦੱਖਣ ਬਾਲਕਨ ਤੋਂ ਨਿਕਲੀ ਇਸ ਭਾਸ਼ਾ ਦਾ ਕਿਸੇ ਹੋਰ ਭਾਰੋਪੀ ਭਾਸ਼ਾ ਦੀ ਤੁਲਣਾ ਵਿੱਚ ਸਭ ਤੋਂ ਲੰਮਾ ਇਤਹਾਸ ਹੈ, ਜੋ ਲਿਖਤੀ ਇਤਹਾਸ ਦੀਆਂ 34 ਸਦੀਆਂ ਵਿੱਚ ਫੈਲਿਆ ਹੋਇਆ ਹੈ। ਆਪਣੇ ਪ੍ਰਾਚੀਨ ਰੂਪ ਵਿੱਚ ਇਹ ਪ੍ਰਾਚੀਨ ਯੂਨਾਨੀ ਸਾਹਿਤ ਅਤੇ ਈਸਾਈਆਂ ਦੇ ਬਾਇਬਲ ਦੇ ਨਿਊ ਟੇਸਟਾਮੇਂਟ ਦੀ ਭਾਸ਼ਾ ਹੈ। ਆਧੁਨਿਕ ਸਰੂਪ ਵਿੱਚ ਇਹ ਯੂਨਾਨ ਅਤੇ ਸਾਇਪ੍ਰਸ ਦੀ ਆਧਿਕਾਰਿਕ ਭਾਸ਼ਾ ਹੈ, ਅਤੇ ਕਰੀਬਨ 2 ਕਰੋੜ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਲਿਖਣ ਲਈ ਯੂਨਾਨੀ ਅੱਖਰਾਂ ਦੀ ਵਰਤੋਂ ਕੀਤੀ ਜਾਂਦੀ ਹੈ।

ਯੂਨਾਨੀ ਲਿਪੀ
ਕਿਸਮ
ਜ਼ੁਬਾਨਾਂਯੂਨਾਨੀ ਭਾਸ਼ਾ
ਅਰਸਾ
c. 800 BCE – present[1]
ਮਾਪੇ ਸਿਸਟਮ
ਮਿਸਰ ਦੇ ਚਿੱਤਰ ਅੱਖਰ
  • ਮੂਲ-ਸਿਨਾਟਿਕ ਅੱਖਰ
    • ਫੋਨਿਸ਼ਿਆਈ ਅੱਖਰ
      • ਯੂਨਾਨੀ ਲਿਪੀ
ਔਲਾਦ ਸਿਸਟਮ
ਲਾਤੀਨੀ, ਰੂਸ
ਯੂਨੀਕੋਡ ਰੇਂਜ

ਯੂਨਾਨੀ ਵਰਨਮਾਲਾ

ਯੂਨਾਨੀ ਵਰਨਮਾਲਾ ਚੌਵੀ ਅੱਖਰਾਂ ਦੇ ਵਰਨ ਵਿਵਸਥਾ ਹੈ ਜਿਸਦੀ ਵਰਤੋ ਨਾਲ ਯੂਨਾਨੀ ਭਾਸ਼ਾ ਨੂੰ ਅਠਵੀੰ ਸਦੀ ਈਸਵੀ ਸੰਨ ਤੋਂ ਪੂਰਬ ਲਿਖਿਆ ਜਾ ਰਿਹਾ ਹੈ। ਇਹ ਵਰਨਮਾਲਾ ਫੋਨਿਸ਼ਿਆਈ ਵਰਨਮਾਲਾ ਤੋਂ ਉਤਪੰਨ ਹੋਈ ਹੈ ਤੇ ਯੂਰਪ ਦੀ ਕਈ ਵਰਨ-ਵਿਵਸਥਾਂਵਾਂ ਇਸੀ ਤੋਂ ਜਨਮੀ ਹਨ। ਅੰਗ੍ਰੇਜੀ ਲਿਖਣ ਦੇ ਲਈ ਰੋਮਨ ਲਿਪੀ ਤੇ ਰੂਸੀ ਭਾਸ਼ਾ ਲਿਖਣ ਦੇ ਲਈ ਇਸਤੇਮਾਲ ਕਿੱਤੀ ਜਾਣ ਵਾਲਿਆਂ ਸੀਰਿਅਲ ਵਰਨਮਾਲਾ ਦੋਨੋ ਯੂਨਾਨੀ ਲਿਪੀ ਤੋਂ ਜਨਮੀ ਹਨ. ਦੂਜੀ ਸ਼ਤਾਬਦੀ ਈਸਵੀ ਸੰਨ ਤੋਂ ਬਾਦ ਗਣਿਤ ਸ਼ਾਸਤਰੀਆਂ ਨੇ ਯੂਨਾਨੀ ਅੱਖਰਾਂ ਨੂੰ ਅੰਕ ਦਾ ਚਿਤਰਨ ਕਰਨ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ।

ਅੱਖਰਨਾਮਧੁਨੀ
ਪੁਰਾਤਨ[2]ਆਧੁਨਿਕ[3]
Α αਅਲਫਾ, άλφα[a] [aː][a]
Β βਵੀਤਾ, βήτα[b][v]
Γ γਗਾਮਾ, γάμμα[ɡ][ɣ] ~ [ʝ]
Δ δਦੈਲਤਾ, δέλτα[d][ð]
Ε εਐਪਸਿਲੋਨ, έψιλον[e][e]
Ζ ζਜ਼ੀਤਾ, ζήτα[zd][dz][4][z]
Η ηਈਤਾ, ήτα[ɛː][i]
Θ θਥੀਤਾ, θήτα[tʰ][θ]
Ι ιਯੋਤਾ, ιώτα[i] [iː][i]
Κ κਕਾੱਪਾ, κάππα[k][k] ~ [c]
Λ λਲਾਮਦਾ, λάμδα[l][l]
Μ μਮੀ, μυ[m][m]
ਅੱਖਰਨਾਮਧੁਨੀ
ਪੁਰਾਤਨ[2]ਆਧੁਨਿਕ[3]
Ν νਨੀ, νυ[n][n]
Ξ ξਕ੍ਸੀ, ξι[ks][ks]
Ο οਓਮੀਕ੍ਰੋਨ , όμικρον[o][o]
Π πਪੀ, πι[p][p]
Ρ ρਰੋ, ρώ[r][r]
Σ σ/ς[5]ਸਿਗਮਾ, σίγμα[s][s]
Τ τਟਾਫ਼, ταυ[t][t]
Υ υਈਪਸਿਲੋਨ , ύψιλον[y] [yː][i]
Φ φਫ਼ੀ, φι[pʰ][f]
Χ χਸ਼ੀ, χι[kʰ][x] ~ [ç]
Ψ ψਪ੍ਸੀ, ψι[ps][ps]
Ω ωਓਮੇਗਾ, ωμέγα[ɔː][o]

ਮੁੱਖ ਅੱਖਰ

ਯੂਨਾਨੀ ਅੱਖਰਾਂ ਤੇ ਉੰਨਾਂ ਦੇ ਬਰਾਬਰ ਦੇ ਗੁਰਮੁਖੀ ਲਿਪਾਂਤਰਨ ਅੱਖਰ ਨੀਚੇ ਬਣੇ ਟੇਬਲ ਵਿੱਚ ਦਿੱਤੇ ਗਏ ਹਨ। ਤੇ ਨਾਲ ਹੀ ਫੋਨਿਸ਼ਿਆਈ ਅੱਖਰ ਵੀ ਦਿੱਤੇ ਗਏ ਹਨ ਜਿਸਤੋਂ ਸਾਰੇ ਯੂਨਾਨੀ ਅੱਖਰ ਲਿੱਤੇ ਗਏ ਹਨ। ਅੰਤਰਰਾਸ਼ਟਰੀ ਧੁਨੀ ਲਿਪੀ ਦੀ ਵਰਤੋ ਕਰਦੇ ਹੋਏ ਉਚਾਰਨ ਵਿਧੀ ਵੀ ਲਿਖੀ ਹੈ। ਨਿੱਚੇ ਦਿੱਤਾ ਗਿਆ ਸ਼ਾਸਤਰੀ ਉਚਾਰਨ 5ਵੀੰ ਸਦੀ ਤੇ 4ਵੀੰ ਸਦੀ ਵਿੱਚ ਏਟਿਕ ਭਾਸ਼ਾਵਾਂ ਦੇ ਉਚਾਰਨ ਵੀ ਹਨ।ਵਰਤਮਾਨ ਵਿੱਚ ਆਧੁਨਿਕ ਯੂਨਾਨ ਵਿੱਚ ਬੋਲੇ ਜਾਨ ਵਾਲੇ ਉਚਾਰਨ ਨਿੱਚੇ ਦਿੱਤੇ ਟੇਬਲ ਵਿੱਚ ਗੁਰਮੁਖੀ ਵਿਚ ਦਿੱਤਾ ਹੈ।

ਅੱਖਰਪੂਰਵਜ
ਫੋਨਿਸ਼ਿਆਈ
ਅੱਖਰ
ਅੱਖਰ ਦਾ ਨਾਮਗੁਰਮੁਖੀ ਲਿਪਾਂਤਰਨਅੰਤਰਰਾਸ਼ਟਰੀ ਧੁਨੀ ਲਿਪੀਸਬੰਧੀ ਅੰਕ
ਅੰਗਰੇਜ਼ੀਗੁਰਮੁਖੀਪੁਰਾਤਨ
ਯੂਨਾਨੀ
ਮੱਧਕਾਲੀ
ਯੂਨਾਨੀ
ਆਧੁਨਿਕ
ਯੂਨਾਨੀ
ਪੁਰਾਤਨ
ਯੂਨਾਨੀ
ਆਧੁਨਿਕ
ਯੂਨਾਨੀ
ਸ਼ਾਸਤਰੀ
ਪੁਰਾਤਨ
ਯੂਨਾਨੀ
ਆਧੁਨਿਕ
ਯੂਨਾਨੀ
Α α ਅਲਫ਼alphaਅਲਫ਼ਾἄλφαάλφαਅ, ਆ[a] [aː][a]1
Β β ਬੱਤbetaਵੀਤਾ,βῆταβήτα[b][v]2
Γ γ ਗਮ੍ਲgammaਗਾਮਾγάμμαγάμ(μ)αਘ,ਯ[ɡ][ɣ], [ʝ]3
Δ δ ਦਲਤdeltaਦੈਲਤਾδέλταδέλταਦ,ਧ[d][ð]4
Ε ε ਹੇepsilonਐਪਸਿਲੋਨεἶἒ ψιλόνέψιλον[e]5
Ζ ζ ਜ਼ਈzetaਜ਼ੀਤਾζῆταζήταਜ਼[zd, dz, zː][z]6
Η η ਖੱਤetaਈਤਾἦταήτα[ɛː][i]7
Θ θ ਤੱਥthetaਥੀਤਾθῆταθήτα[tʰ][θ]8
Ι ι ਯੋਦiotaਯੋਤਾἰῶτα(γ)ιώτα[i] [iː][i], [ʝ]10
Κ κ ਕਾਫ਼kappaਕਾੱਪਾκάππακάπ(π)α[k][k], [c]20
Λ λ ਲਮ੍ਦlambdaਲਾਮਦਾλάβδαλάμβδαλάμ(β)δα[l]30
Μ μ ਮੇਮmuਮੀμῦμι/μυ[m]40
Ν ν ਨ੍ਨnuਨੀνῦνι/νυ[n]50
Ξ ξ ਸਮ੍ਕxiਕ੍ਸੀξεῖξῖξιਕ੍ਸਕ੍ਸ[ks]60
Ο ο ਅਈਨomicronਓਮੀਕ੍ਰੋਨοὖὂ μικρόνόμικρον[o]70
Π π ਪੇpiਪੀπεῖπῖπι[p]80
Ρ ρ ਰੋਸ਼rhoਰੋῥῶρωਰ,ਹ੍ਰ[r], [r̥][r]100
Σ σ ς ਸ਼ਿਨsigmaਸਿਗਮਾσῖγμασίγμα[s]200
Τ τ ਤਊtauਟਾਫ਼ταῦταυਤ,ਟ[t]300
Υ υ ਵਾਉupsilonਈਪਸਿਲੋਨὖ ψιλόνύψιλονਉ,ਯਯ,ਵ,ਫ਼[ʉ(ː)], [y(ː)][i]400
Φ φphiਫ਼ੀφεῖφῖφιਫ਼[pʰ][f]500
Χ χchiਸ਼ੀχεῖχῖχιਚ,ਖ਼][kʰ][x], [ç]600
Ψ ψpsiਪ੍ਸੀψεῖψῖψιਪ੍ਸ[ps]700
Ω ω ਅਈਨomegaਓਮੇਗਾὦ μέγαωμέγαਓ,ਔ[ɔː][o]800
ਅੱਖਰਪੂਰਵਜ
ਫੋਨਿਸ਼ਿਆਈ
ਅੱਖਰ
ਅੱਖਰ ਦਾ ਨਾਮਗੁਰਮੁਖੀ ਲਿਪਾਂਤਰਨ1ਅੰਤਰਰਾਸ਼ਟਰੀ ਧੁਨੀ ਲਿਪੀਸਬੰਧੀ ਅੰਕ
ਗੁਰਮੁਖੀਪੁਰਾਤਨ
ਯੂਨਾਨੀ
ਆਧੁਨਿਕ
ਯੂਨਾਨੀ
( ) WawDigammaϝαῦδίγαμμαw[w]6
Stigma-στῖγμαst[st]6
HethHetaἧταήταh[h]-
TsadeSanϻάνσάνs[s]-
( ) QophKoppaϙόππακόππαq[q]90
( ) TsadeSampi-σαμπῖss[sː], [ks], [ts]900
TsadeSho--sh[ʃ]-

ਅੱਖਰਾਂ ਦੀ ਆਕ੍ਰਿਤੀ

ਸ਼ਿਲਾਲੇਖਦਸਤਾਵੇਜ਼ਆਧੁਨਿਕ ਚਿੰਨ੍ਹ
ਪ੍ਰਾਚੀਨਸ਼ਾਸਤਰੀਅੰਸੀਅਲ ਸਬਤੋਂ ਛੋਟੇ ਅੱਖਰਛੋਟੇ ਅੱਖਰਵੱਡੇ ਅੱਖਰ
αΑ
βΒ
γΓ
δΔ
εΕ
ζΖ
ηΗ
θΘ
ιΙ
κΚ
λΛ
μΜ
νΝ
ξΞ
οΟ
πΠ
ρΡ
σςΣ
τΤ
υΥ
φΦ
χΧ
ψΨ
ωΩ

ਯੂਨੀਕੋਡ ਵਿੱਚ ਗ੍ਰੀਕ

ਗ੍ਰੀਕ ਤੇ ਕੋਪਟਿਕ

Greek and Coptic[1][2]
Official Unicode Consortium code chart (PDF)
 0123456789ABCDEF
U+037xͰͱͲͳʹ͵Ͷͷͺͻͼͽ;Ϳ
U+038x΄΅Ά·ΈΉΊΌΎΏ
U+039xΐΑΒΓΔΕΖΗΘΙΚΛΜΝΞΟ
U+03AxΠΡΣΤΥΦΧΨΩΪΫάέήί
U+03Bxΰαβγδεζηθικλμνξο
U+03CxπρςστυφχψωϊϋόύώϏ
U+03DxϐϑϒϓϔϕϖϗϘϙϚϛϜϝϞϟ
U+03ExϠϡϢϣϤϥϦϧϨϩϪϫϬϭϮϯ
U+03Fxϰϱϲϳϴϵ϶ϷϸϹϺϻϼϽϾϿ
Notes
1.^ As of Unicode version 7.0
2.^ Grey areas indicate non-assigned code points

ਗ੍ਰੀਕ ਵਿਸਤਾਰਤ(ਅਧਿਕਾਰੀ ਯੂਨੀਕੋਡ ਕਨਸੋਰਟੀਅਮ ਕੋਡ ਚਾਰਟ)

Greek Extended[1][2]
Official Unicode Consortium code chart (PDF)
 0123456789ABCDEF
U+1F0x
U+1F1x
U+1F2x
U+1F3xἿ
U+1F4x
U+1F5x
U+1F6x
U+1F7x
U+1F8x
U+1F9x
U+1FAx
U+1FBx᾿
U+1FCx
U+1FDx
U+1FEx
U+1FFx
Notes
1.^ As of Unicode version 7.0
2.^ Grey areas indicate non-assigned code points

ਹਵਾਲੇ