ਏਸ਼ੀਆਈ ਖੇਡਾਂ

ਏਸ਼ੀਆਈ ਖੇਡਾਂ ਨੂੰ ਏਸ਼ਿਆਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਚਾਰ ਸਾਲ ਬਾਅਦ ਆਯੋਜਿਤ ਹੋਣ ਵਾਲੀ ਬਹੁ-ਖੇਡ ਪ੍ਰਤੀਯੋਗਤਾ ਹੈ, ਜਿਸ ਵਿੱਚ ਕੇਵਲ ਏਸ਼ੀਆ ਦੇ ਵੱਖ-ਵੱਖ ਦੇਸ਼ਾਂ ਦੇ ਖਿਡਾਰੀ ਭਾਗ ਲੈਂਦੇ ਹਨ।

ਏਸ਼ੀਆਈ ਖੇਡਾਂ ਦਾ ਲੋਗੋ

ਇਨ੍ਹਾਂ ਖੇਡਾਂ ਦਾ ਪ੍ਰਬੰਧ ਏਸ਼ੀਆਈ ਓਲੰਪਿਕ ਪਰਿਸ਼ਦ ਦੁਆਰਾ ਅੰਤਰਰਾਸ਼ਟਰੀ ਓਲੰਪਿਕ ਪਰਿਸ਼ਦ ਦੀ ਨਿਗਰਾਨੀ ਹੇਠ ਕੀਤਾ ਜਾਂਦਾ ਹੈ। ਹਰ ਇੱਕ ਮੁਕਾਬਲੇ ਵਿੱਚ ਪਹਿਲਾਂ ਸਥਾਨ ਲਈ ਸੋਨਾ, ਦੂਜੇ ਲਈ ਚਾਂਦੀ, ਅਤੇ ਤੀਸਰੇ ਲਈ ਕਾਂਸੀ ਦੇ ਤਮਗੇ ਦਿੱਤੇ ਜਾਂਦੇ ਹਨ। ਇਸ ਪਰੰਪਰਾ ਦਾ ਆਰੰਭ 1951 ਵਿੱਚ ਹੋਇਆ ਸੀ।

ਪਹਿਲੀਆਂ ਏਸ਼ੀਆਈ ਖੇਡਾਂ ਦਾ ਪ੍ਰਬੰਧ ਦਿੱਲੀ, ਭਾਰਤ ਵਿੱਚ ਕੀਤਾ ਗਿਆ ਸੀ, ਜਿਸਨੇ 1982 ਵਿੱਚ ਫਿਰ ਇਨ੍ਹਾਂ ਖੇਡਾਂ ਦੀ ਮੇਜਬਾਨੀ ਕੀਤੀ। 15ਵੀਂ ਏਸ਼ੀਆਈ ਖੇਡਾਂ 1 ਦਸੰਬਰ ਤੋਂ 15 ਦਸੰਬਰ 2006 ਦੇ ਵਿੱਚ ਦੋਹਾ, ਕਤਰ ਵਿੱਚ ਆਯੋਜਿਤ ਹੋਏ ਸਨ। 16ਵੀਆਂ ਏਸ਼ੀਆਈ ਖੇਡਾਂ ਦਾ ਆਯੋਜਨ 12 ਨਵੰਬਰ ਤੋਂ 27 ਨਵੰਬਰ 2010 ਦੇ ਵਿੱਚ ਕੀਤਾ ਗਿਆ, ਜਿਹਨਾਂ ਦੀ ਮੇਜਬਾਨੀ ਗੁਆਂਗਜ਼ੂ, ਚੀਨ ਨੇ ਕੀਤੀ। 17ਵੀਆਂ ਏਸ਼ੀਆਈ ਖੇਡਾਂ ਦਾ ਪ੍ਰਬੰਧ 2014 ਵਿੱਚ ਦੱਖਣ ਕੋਰੀਆ ਦੇ ਇੰਚੇਯਾਨ ਵਿੱਚ ਹੋਇਆ ਸੀ।

ਖੇਡ ਪ੍ਰਤੀਯੋਗਤਾਵਾਂ

ਏਸ਼ੀਆਈ ਖੇਡਾਂ ਦੇ ਮੇਜ਼ਬਾਨ ਸ਼ਹਿਰ

ਏਸ਼ੀਆਈ ਖੇਡਾਂ ਵਿੱਚ ਹੇਠ ਲਿਖੀਆਂ ਖੇਡਾਂ ਸ਼ਾਮਿਲ ਹੁੰਦੀਆਂ ਹਨ:

ਦੇਸ਼ਾਂ ਦੀ ਸੂਚੀ ਜਿਥੇ ਖੇਡਾਂ ਹੋਈਆਂ

ਸਾਲਖੇਡਾਂਸਥਾਨਮਿਤੀਦੇਸ਼ਖਿਡਾਰੀਖੇਡਾਂਈਵੈਂਟ
1951
I
ਦਿੱਲੀ, ਭਾਰਤਮਾਰਚ4–1111489657
1954
II
ਮਨੀਲਾ, ਫ਼ਿਲਪੀਨਜ਼ਮਈ1–919970876
1958
III
ਟੋਕੀਓ, ਜਪਾਨਮਈ 28– ਜੂਨ1161,8201397
1962
IV
ਜਕਾਰਤਾ, ਇੰਡੋਨੇਸ਼ੀਆਅਗਸਤ 24– ਸਤੰਬਰ 4121,4601388
1966
V
ਬੈਂਕਾਕ ਥਾਈਲੈਂਡਦਸੰਬਰ 9–20161,94514143
1970
VI
ਬੈਂਕਾਕ, ਥਾਈਲੈਂਡਦਸੰਬਰ 9–20162,40013135
1974
VII
ਤਹਿਰਾਨ, ਇਰਾਨਸਤੰਬਰ 1–16193,01016202
1978
VIII
ਬੈਂਕਾਕ, ਥਾਈਲੈਂਡਦਸੰਬਰ 9–20193,84219201
1982
IX
ਦਿੱਲੀ, ਭਾਰਤਨਵੰਬਰ 19– ਦਸੰਬਰ 4233,41121147
1986ਸਿਓਲ, ਦੱਖਣੀ ਕੋਰੀਆਸਤੰਬਰ 20– ਅਕਤੂਬਰ 5274,83925270
1990ਬੀਜਿੰਗ, ਚੀਨਸਤੰਬਰ 22– ਅਕਤੂਬਰ 7366,12229310
1994ਹੀਰੋਸ਼ੀਮਾ, ਜਪਾਨਅਕਤੂਬਰ 2–16426,82834337
1998ਬੈਂਕਾਕ, ਥਾਈਲੈਂਡਦਸੰਬਰ 6–20416,55436376
2002ਬੂਸਾਨ, ਦੱਖਣੀ ਕੋਰੀਆਸਤੰਬਰ 29– ਅਕਤੂਬਰ 14447,71138419
2006ਦੋਹਾ, ਕਤਰਦਸੰਬਰ 1–15459,52039424
2010ਗੁਆਂਗਜ਼ੂ, ਚੀਨਨਵੰਬਰ 12–27459,70442476
2014ਇਨਚਨ, ਦੱਖਣੀ ਕੋਰੀਆਸਤੰਬਰ – ਅਕਤੂਬਰ 4459,50136439
2018
XVIII
ਹੈਨੋਈ, ਵੀਅਤਨਾਮਭਵਿੱਖ-ਕਾਲ ਈਵੈਂਟ
2023
XIX
ਹਾਂਙਚੋਭਵਿੱਖ-ਕਾਲ ਈਵੈਂਟ

ਹੋਰ ਵੇਖੋ

ਹਵਾਲੇ